ਕੁਰਦਿਸਤਾਨ ਸੂਬਾ
From Wikipedia, the free encyclopedia
Remove ads
ਕੁਰਦਿਸਤਾਨ ਸੂਬਾ ਜਾਂ ਕੁਰਦਸਤਾਨ ਸੂਬਾ (ਫ਼ਾਰਸੀ: استان کردستان, ਓਸਤਾਨ-ਏ ਕੁਰਦਿਸਤਾਨ, ਕੁਰਦੀ: [ ] Error: {{Lang}}: text has italic markup (help)پارێزگای کوردستان, ਪਰੇਜ਼ਗਿਹਾ ਕੁਰਦਿਸਤਾਨੇ) ਇਰਾਨ ਦੇ 31 ਸੂਬਿਆਂ 'ਚੋਂ ਇੱਕ ਹੈ ਅਤੇ ਇਹਦਾ ਭੁਲੇਖਾ ਵਡੇਰੇ ਭੂਗੋਲਕ ਇਲਾਕੇ ਇਰਾਨੀ ਕੁਰਦਿਸਤਾਨ ਨਾਲ਼ ਨਹੀਂ ਖਾਣਾ ਚਾਹੀਦਾ। ਇਸ ਸੂਬੇ ਦਾ ਕੁੱਲ ਰਕਬਾ 28,817 ਕਿ.ਮੀ.² ਹੈ ਜੋ ਇਰਾਨੀ ਕੁਰਦਿਸਤਾਨ ਦਾ ਸਿਰਫ਼ ਚੌਥਾ ਹਿੱਸਾ ਹੈ। Archived 2008-07-26 at the Wayback Machine.। ਇਹ ਇਰਾਨ ਦੇ ਪੱਛਮ ਵੱਲ ਖੇਤਰ 3 ਵਿੱਚ ਪੈਂਦਾ ਹੈ ਅਤੇ ਇਹਦੀਆਂ ਸਰਹੱਦਾਂ ਪੱਛਮ ਵੱਲ ਇਰਾਕ, ਉੱਤਰ ਵੱਲ ਪੱਛਮੀ ਅਜ਼ਰਬਾਈਜਾਨ, ਉੱਤਰ-ਪੱਛਮ ਵੱਲ ਜ਼ਨਜਾਨ, ਪੂਰਬ ਵੱਲ ਹਮਦਾਨ ਅਤੇ ਦੱਖਣ ਵੱਲ ਕਰਮਨਸ਼ਾਹ ਨਾਲ਼ ਲੱਗਦੀਆਂ ਹਨ।[7]

ਵਿਕੀਮੀਡੀਆ ਕਾਮਨਜ਼ ਉੱਤੇ ਕੁਰਦਿਸਤਾਨ ਸੂਬੇ ਨਾਲ ਸਬੰਧਤ ਮੀਡੀਆ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads