ਕੁਲਦੀਪ ਯਾਦਵ
From Wikipedia, the free encyclopedia
Remove ads
ਕੁਲਦੀਪ ਯਾਦਵ (ਜਨਮ 14 ਦਸੰਬਰ 1994) ਇੱਕ ਭਾਰਤੀ ਕਰਿਕੇਟਰ ਹੈ, ਜੋ ਭਾਰਤ ਲਈ ਅਤੇ ਘਰੇਲੂ ਉੱਤਰ ਪ੍ਰਦੇਸ਼ ਲਈ ਖੇਡਦਾ ਹੈ। ਖੱਬੇ ਹੱਥ ਦਾ ਇੱਕ ਸਪਿੰਨ ਗੇਂਦਬਾਜ਼, ਉਹ 2014 ਆਈਸੀਸੀ ਅੰਡਰ -19 ਕ੍ਰਿਕਟ ਵਰਲਡ ਕੱਪ ਵਿੱਚ ਭਾਰਤ ਦੀ ਅੰਡਰ -19 ਕ੍ਰਿਕੇਟ ਟੀਮ ਲਈ ਖੇਡਿਆ ਜਿਸ ਦੌਰਾਨ ਉਸ ਨੇ ਸਕੌਟਲੈਂਡ ਵਿਰੁੱਧ ਹੈਟ੍ਰਿਕ ਬਣਾਈ ਸੀ।
Remove ads
ਬਾਹਰੀ ਕੜੀਆਂ

ਵਿਕੀਮੀਡੀਆ ਕਾਮਨਜ਼ ਉੱਤੇ ਕੁਲਦੀਪ ਯਾਦਵ ਨਾਲ ਸਬੰਧਤ ਮੀਡੀਆ ਹੈ।
- ਕੁਲਦੀਪ ਯਾਦਵ ਈਐੱਸਪੀਐੱਨ ਕ੍ਰਿਕਇਨਫੋ ਉੱਤੇ
- ਖਿਡਾਰੀ ਦੀ ਪ੍ਰੋਫ਼ਾਈਲ: ਕੁਲਦੀਪ ਯਾਦਵ ਕ੍ਰਿਕਟਅਰਕਾਈਵ ਤੋਂ
Wikiwand - on
Seamless Wikipedia browsing. On steroids.
Remove ads