ਕੇਨ ਸਟੂਅਰਟ ਵਿਲੀਅਮਸਨ ਇੱਕ ਕ੍ਰਿਕਟਰ ਹੈ, ਜੋ ਨਿਊਜੀਲੈਂਡ ਦੀ ਟੀਮ ਵੱਲੋਂ ਖੇਡਦਾ ਹੈ। ਵਿਲੀਅਮਸਨ ਇੱਕ ਬੱਲੇਬਾਜ ਹੈ। ਵਿਲੀਅਮਸਨ ਦਾ ਜਨਮ 8 ਅਗਸਤ, 1990 ਨੂੰ ਹੋਇਆ ਸੀ। ਦਸੰਬਰ, 2007 ਵਿੱਚ ਕੇਨ ਵਿਲੀਅਮਸਨ ਨੇ ਆਪਣੇ ਪਹਿਲੇ ਦਰਜੇ ਦੀ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ ਅਤੇ 2015 ਵਿੱਚ ਪਹਿਲੀ ਵਾਰ ਕੇਨ ਵਿਲੀਅਮਸਨ ਇੰਡੀਅਨ ਪ੍ਰੇਮੀਅਰ ਲੀਗ ਵਿੱਚ ਹੈਦਰਾਬਾਦ ਦੀ ਟੀਮ ਵੱਲੋਂ ਖੇਡਿਆ।[1]
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਕੇਨ ਵਿਲੀਅਮਸਨ
 |
|
ਪੂਰਾ ਨਾਮ | ਕੇਨ ਸਟੂਅਰਟ ਵਿਲੀਅਮਸਨ |
---|
ਜਨਮ | (1990-08-08) 8 ਅਗਸਤ 1990 (ਉਮਰ 34) ਤੌਰਾਂਗਾ, ਨਿਊਜੀਲੈਂਡ |
---|
ਕੱਦ | 5 ft 8 in (1.73 m) |
---|
ਬੱਲੇਬਾਜ਼ੀ ਅੰਦਾਜ਼ | ਸੱਜੇ ਹੱਥ ਦੁਆਰਾ |
---|
ਗੇਂਦਬਾਜ਼ੀ ਅੰਦਾਜ਼ | ਸੱਜੀ ਬਾਂਹ ਨਾਲ (ਆਫ ਬਰੇਕ) |
---|
ਭੂਮਿਕਾ | ਟਾਪ ਆਰਡਰ ਬੱਲੇਬਾਜ਼, ਆਲ ਰਾਊਂਡਰ |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ (ਟੋਪੀ 248) | 4 ਨਵੰਬਰ 2010 ਬਨਾਮ ਭਾਰਤ |
---|
ਆਖ਼ਰੀ ਟੈਸਟ | 18 ਦਸੰਬਰ 2015 ਬਨਾਮ ਸ੍ਰੀ ਲੰਕਾ |
---|
ਪਹਿਲਾ ਓਡੀਆਈ ਮੈਚ (ਟੋਪੀ 161) | 10 ਅਗਸਤ 2010 ਬਨਾਮ ਭਾਰਤ |
---|
ਆਖ਼ਰੀ ਓਡੀਆਈ | 26 ਅਗਸਤ 2015 ਬਨਾਮ ਦੱਖਣੀ ਅਫਰੀਕਾ |
---|
ਓਡੀਆਈ ਕਮੀਜ਼ ਨੰ. | 22 |
---|
|
---|
|
ਸਾਲ | ਟੀਮ |
2007–ਹੁਣ ਤੱਕ | ਉੱਤਰੀ ਜਿਲ਼੍ਹਾ |
---|
2011–2012 | ਕਾਊਂਟੀ ਕ੍ਰਿਕਟ |
---|
2013–2014 | ਯਾਰਕਸ਼ਿਰੇ ਕਾਊਂਟੀ ਕ੍ਰਿਕਟ ਕਲੱਬ |
---|
2015– | ਸਨਰਾਈਜ਼ਰਜ ਹੈਦਰਾਬਾਦ |
---|
|
---|
|
ਪ੍ਰਤਿਯੋਗਤਾ |
ਟੈਸਟ |
ODI |
ਪ:ਦ: ਕ੍ਰਿਕਟ |
ਲਿਸਟ ਏ |
---|
ਮੈਚ |
46 |
85 |
106 |
143 |
ਦੌੜਾਂ ਬਣਾਈਆਂ |
3,895 |
3,362 |
8,253 |
5,433 |
ਬੱਲੇਬਾਜ਼ੀ ਔਸਤ |
49.93 |
48.02 |
48.83 |
46.43 |
100/50 |
13/18 |
7/21 |
23/41 |
11/33 |
ਸ੍ਰੇਸ਼ਠ ਸਕੋਰ |
242* |
145* |
284* |
145* |
ਗੇਂਦਾਂ ਪਾਈਆਂ |
1,911 |
999 |
6,252 |
2,288 |
ਵਿਕਟਾਂ |
28 |
26 |
82 |
56 |
ਗੇਂਦਬਾਜ਼ੀ ਔਸਤ |
38.39 |
36.03 |
42.93 |
35.89 |
ਇੱਕ ਪਾਰੀ ਵਿੱਚ 5 ਵਿਕਟਾਂ |
0 |
0 |
1 |
1 |
ਇੱਕ ਮੈਚ ਵਿੱਚ 10 ਵਿਕਟਾਂ |
0 |
n/a |
0 |
n/a |
ਸ੍ਰੇਸ਼ਠ ਗੇਂਦਬਾਜ਼ੀ |
4/44 |
4/22 |
5/75 |
5/51 |
ਕੈਚਾਂ/ਸਟੰਪ |
39/– |
34/– |
97/– |
59/– | |
|
---|
|
ਬੰਦ ਕਰੋ