ਕੇਬੈੱਕ ਸ਼ਹਿਰ

ਕੇਬੈਕ, ਕੈਨੇਡਾ ਦੀ ਰਾਜਧਾਨੀ From Wikipedia, the free encyclopedia

Remove ads

ਕੇਬੈੱਕ (/kw[invalid input: 'ɨ']ˈbɛk/ ( ਸੁਣੋ); ਫ਼ਰਾਂਸੀਸੀ: Québec [kebɛk] ( ਸੁਣੋ)), ਜਾਂ ਕੇਬੈੱਕ ਸ਼ਹਿਰ (ਫ਼ਰਾਂਸੀਸੀ: Ville de Québec), ਕੈਨੇਡੀਆਈ ਸੂਬੇ ਕੇਬੈੱਕ ਦੀ ਰਾਜਧਾਨੀ ਹੈ। 2011 ਤੱਕ ਇਹਦੀ ਅਬਾਦੀ 516,622 ਸੀ[2] ਅਤੇ ਇਹਦੇ ਮਹਾਂਨਗਰੀ ਇਲਾਕੇ ਵਿੱਚ ਲਗਭਗ 765,706 ਲੋਕ ਰਹਿੰਦੇ ਹਨ[3] ਜਿਸ ਕਰ ਕੇ ਇਹ ਮਾਂਟਰੀਆਲ ਮਗਰੋਂ ਕੇਬੈੱਕ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।

ਵਿਸ਼ੇਸ਼ ਤੱਥ ਕੇਬੈੱਕ ਸ਼ਹਿਰ, RCM ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads