ਕੇ ਕੇ ਮੇਨਨ
From Wikipedia, the free encyclopedia
Remove ads
ਕੇ ਕੇ ਮੇਨਨ ਇੱਕ ਭਾਰਤੀ ਫ਼ਿਲਮ ਅਭਿਨੇਤਾ ਹੈ। ਇਹ ਆਮ ਕਰ ਕੇ ਸਰਕਾਰ ਵਿੱਚ ਵੱਡੇ ਬੇਟੇ ਵਿਸ਼ਨੂ, ਸ਼ੌਰਿਆ ਵਿੱਚ ਬ੍ਰਿਗੈਡੀਅਰ ਪ੍ਰਤਾਪ, ਗੁਲਾਲ ਵਿੱਚ ਦੁੱਕੇ ਬਨਾ, ਬਲੈਕ ਫ੍ਰਾਈਡੇ ਵਿੱਚ ਇੰਸਪੇਕਟਰ ਰਕੇਸ਼ ਮਰੀਆ, ਅਤੇ ਹੈਦਰ ਫ਼ਿਲਮ ਵਿੱਚ ਖੁਰਮ ਮੀਰ ਦੀਆਂ ਭੂਮਿਕਾਂਵਾ ਲਈ ਜਾਣਿਆ ਜਾਂਦਾ ਹੈ।
Remove ads
ਮੁੱਢਲਾ ਜੀਵਨ
ਮੇਨਨ ਦਾ ਜਾਦਾਤਰ ਬਚਪਨ ਅੰਬਰਨਾਥ ਤੇ ਪੂਨੇ ਵਿੱਚ ਗੁਜਰਿਆ। ਉਸ ਦੇ ਮਾਤਾ ਪਿਤਾ ਮੇਨਨ ਦੇ ਛੋਟੇ ਹੁੰਦਿਆ ਹੀ ਕੇਰਲਾ ਤੋਂ ਮੁੰਬਈ ਆ ਗਏ ਸੀ।
ਮੇਨਨ ਨੇ ਸੇੰਟ ਜੋਸਫਸ ਬੋਆਏਸ ਹਾਈ ਸਕੂਲ ਤੋਂ ਪੜ੍ਹਾਈ ਕੀਤੀ। ਉਸਨੇ 1981 ਵਿੱਚ 10ਵੀ ਪਾਸ ਕੀਤੀ। ਉਸਨੇ ਯੂਨੀਵਰਸਿਟੀ ਆਫ ਮੁੰਬਈ ਤੋਂ ਗ੍ਰੈਜੁਏਸ਼ਨ ਕੀਤੀ, ਯੂਨੀਵਰਸਿਟੀ ਆਫ ਪੁਣੇ ਦੇ ਡਿਪਾਰਟਮੈਂਟ ਆਫ ਮੈਨੇਜਮੈਂਟ ਸਾਇੰਸਿਸ ਤੋਂ ਏਮ ਬੀ ਏ ਕੀਤੀ।,[1]
ਹਵਾਲੇ
Wikiwand - on
Seamless Wikipedia browsing. On steroids.
Remove ads