ਕੈਨੇਡੀਆਈ ਡਾਲਰ

ਕੈਨੇਡਾ ਦੀ ਮੁਦਰਾ From Wikipedia, the free encyclopedia

Remove ads

ਕੈਨੇਡੀਆਈ ਡਾਲਰ (ਨਿਸ਼ਾਨ: $; ਕੋਡ: CAD) ਕੈਨੇਡਾ ਦੀ ਮੁਦਰਾ ਹੈ। 2012 ਤੱਕ ਇਹ ਦੁਨੀਆ ਦੇ ਵਪਾਰ ਵਿੱਚ ਛੇਵੀਂ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ।[2] ਇਹਦਾ ਛੋਟਾ ਰੂਪ $ ਹੈ ਜਾਂ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ C$ ਹੈ।[3] ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ।

ਵਿਸ਼ੇਸ਼ ਤੱਥ Dollar Canadien (ਫ਼ਰਾਂਸੀਸੀ), ISO 4217 ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads