ਕੈਲਾਸ਼ੋ ਦੇਵੀ

ਭਾਰਤ ਦੀ ਸੰਸਦ ਦੇ ਮੈਂਬਰ, ਭਾਰਤੀ ਰਾਜਨੀਤੀਵਾਨ From Wikipedia, the free encyclopedia

Remove ads

ਕੈਲਾਸ਼ੋ ਦੇਵੀ ਸੈਣੀ (ਜਨਮ 4 ਅਪ੍ਰੈਲ 1962) ਇੱਕ ਰਾਜਨੀਤਿਕ ਅਤੇ ਸਮਾਜਿਕ ਵਰਕਰ ਹੈ ਅਤੇ ਭਾਰਤੀ ਰਾਸ਼ਟਰੀ ਲੋਕ ਦਲ ਦੀ ਉਮੀਦਵਾਰ ਹੋਣ ਦੇ ਨਾਤੇ ਭਾਰਤੀ ਰਾਜ ਹਰਿਆਣਾ ਦੇ ਕੁਰੂਕਸ਼ੇਤਰ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਹੈ।[1]

ਵਿਸ਼ੇਸ਼ ਤੱਥ ਕੈਲਾਸ਼ੋ ਦੇਵੀ, ਐਮ.ਪੀ. ...
Remove ads

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ

ਕੈਲਾਸ਼ੋ ਦਾ ਜਨਮ ਪ੍ਰਤਾਪਗੜ੍ਹ, ਕੁਰੂਕਸ਼ੇਤਰ ਵਿੱਚ ਹੋਇਆ ਸੀ। ਉਨ੍ਹਾਂ ਦਾ ਵਿਆਹ ਓਮ ਨਾਥ ਨਾਲ ਹੋਇਆ ਅਤੇ ਉਨ੍ਹਾਂ ਦੀ ਇੱਕ ਬੇਟੀ ਹੈ। ਕੈਲਾਸ਼ੋ ਨੇ ਸਰੀਰਕ ਸਿੱਖਿਆ ਅਤੇ ਇਤਿਹਾਸ ਵਿੱਚ ਐਮ.ਏ ਕੀਤੀ।[1]

ਕੈਰੀਅਰ

ਕੈਲਾਸ਼ੋ ਹਰਿਆਣੇ ਦੇ ਜ਼ਿਲ੍ਹੇ ਯਮੁਨਾਨਗਰ, ਕੁਰੂਕਸ਼ੇਤਰ ਅਤੇ ਕੈਥਲ ਵਿੱਚ ਆਮ ਆਦਮੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ। ਉਸ ਨੇ ਵਿਦਿਆਰਥੀ ਜੀਵਨ ਦੇ ਦੌਰਾਨ ਸਭਿਆਚਾਰਕ ਸਰਗਰਮੀਆਂ ਵਿੱਚ ਹਿੱਸਾ ਲੈਣ ਲਈ ਬਹੁਤ ਸਾਰੇ ਪੁਰਸਕਾਰ ਜਿੱਤੇ ਹਨ।[1]

ਰੂਚੀ

ਕੈਲਾਸ਼ੋ ਦੀ ਰੂਚੀਆਂ 'ਚ ਯੋਗਾ ਦਾ ਅਭਿਆਸ; ਸੰਗੀਤ ਸੁਣਨਾ, ਮਨਨ ਕਰਨਾ, ਅਤੇ ਜੌਗਿੰਗ ਕਰਨਾ ਸ਼ਾਮਲ ਹਨ।[1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads