ਕੋਂਸਸਤਾਂਤਿਨ ਸਤਾਨਿਸਲਾਵਸਕੀ

From Wikipedia, the free encyclopedia

ਕੋਂਸਸਤਾਂਤਿਨ ਸਤਾਨਿਸਲਾਵਸਕੀ
Remove ads

ਕੋਂਸਸਤਾਂਤਿਨ ਸੇਰਗੇਈਵਿਚ ਸਤਾਨਿਸਲਾਵਸਕੀ (ਰੂਸੀ: Константи́н Серге́евич Станисла́вский; IPA: [kənstɐnʲˈtʲin sʲɪrˈgʲejɪvʲɪtɕ stənʲɪˈslafskʲɪj]; 17 ਜਨਵਰੀ [ਪੁ.ਤ. 5 ਜਨਵਰੀ] 1863  7 ਅਗਸਤ 1938) ਇੱਕ ਰੂਸੀ ਥੀਏਟਰ ਡਾਇਰੈਕਟਰ, ਐਕਟਰ, ਥੀਏਟਰ ਸਿਧਾਂਤਕਾਰ ਸੀ। ਉਸਦੀ ਐਕਟਿੰਗ ਦੀ ਪ੍ਰਣਾਲੀ ਦਾ ਅੰਤਰਰਾਸ਼ਟਰੀ ਪਧਰ ਤੇ ਪ੍ਰਭਾਵ ਕਬੂਲਿਆ ਗਿਆ।

ਵਿਸ਼ੇਸ਼ ਤੱਥ ਕੋਂਸਸਤਾਂਤਿਨ ਸਤਾਨਿਸਲਾਵਸਕੀ, ਜਨਮ ...
Remove ads
Thumb
1896 ਵਿੱਚ ਰੂਸੀ ਐਕਟਰ ਅਤੇ ਰੰਗਕਰਮੀ ਸਤਾਨਿਸਲਾਵਸਕੀ ਉਥੈਲੋ ਦੀ ਭੂਮਿਕਾ ਵਿੱਚ

ਸਤਾਨਿਸਲਾਵਸਕੀ ਦਾ ਥਿਏਟਰ ਨਾਟਕ ਦੇ ਪਲਾਟ ਉਤੇ ਵਿਸ਼ੇਸ਼ ਜ਼ੋਰ ਦਿੰਦਾ ਸੀ ਅਤੇ ਸਮਾਜਿਕ ਵਰਤਾਰਿਆਂ ਨੂੰ ਪਿੱਠ ਭੂਮੀ ਬਣਾ ਕੇ ਪ੍ਰਤੀਨਿਧ ਪਾਤਰਾਂ ਦੇ ਮਨੋ-ਦਵੰਦਾਂ ਨੂੰ ਉਭਾਰਨ ਦੀ ਕੋਸ਼ਿਸ਼ ਕਰਦਾ ਸੀ। ਇਸਦੇ ਲਈ, ਸਤਾਨਿਸਲਾਵਸਕੀ ਦਾ ਕਹਿਣਾ ਸੀ ਕਿ ਅਭਿਨੇਤਾ ਨੂੰ ਪਾਤਰ ਨਾਲ ਖੁਦ ਨੂੰ ਪੂਰੀ ਤਰ੍ਹਾਂ ਇੱਕਮਿੱਕ ਕਰਨਾ ਚਾਹੀਦਾ ਹੈ।

ਸਤਾਨਿਸਲਾਵਸਕੀ ਉਹ ਥਿਏਟਰ ਨਿਰਮਾਣ ਨੂੰ ਬਹੁਤ ਗੰਭੀਰ ਕਾਰਜ ਸਮਝਦਾ ਸੀ ਜਿਸ ਲਈ ਸਮਰਪਣ, ਲਗਨ ਨਾਲ ਮਿਹਨਤ ਅਤੇ ਦਿਆਨਤਦਾਰੀ ਦੀ ਲੋੜ ਸੀ। ਆਪਣੀ ਪੂਰੀ ਜ਼ਿੰਦਗੀ ਦੌਰਾਨ, ਉਸ ਨੇ ਆਪਣੇ ਅਦਾਕਾਰੀ ਨੂੰ ਸਖ਼ਤ ਕਲਾਤਮਕ ਸਵੈ-ਵਿਸ਼ਲੇਸ਼ਣ ਅਤੇ ਮੁਲੰਕਣ ਦੇ ਅਧੀਨ ਰੱਖਿਆ।

Remove ads

ਜੀਵਨੀ

ਕੋਂਸਸਤਾਂਤਿਨ ਅਲੈਕਸੀਏਵ ਦਾ ਜਨਮ ਇੱਕ ਵੱਡੇ ਮਸ਼ਹੂਰ ਉਦਯੋਗਪਤੀਆਂ ਦੇ ਪਰਿਵਾਰ ਮਾਸਕੋ ਵਿੱਚ 5 ਜਨਵਰੀ 1863 ਨੂੰ ਹੋਇਆ ਸੀ (ਸਾਰੇ ਉਹ ਨੌ ਭੈਣ-ਭਰਾ ਸੀ) ਪਿਤਾ ਦਾ ਨਾਮ ਅਲੈਕਸੀਏਵ ਸੇਰਗੇਈ ਵਲਾਦੀਮੀਰੋਵਿਚ (1836-1893), ਮਾਤਾ ਦਾ ਏਲਿਜ਼ਬੇਤ ਵਾਸਿਲੀਏਵਨਾ (ਜਨਮ ਸਮੇਂ ਯਾਕੋਵਲੇਵਨਾ) (1841-1904) ਸੀ।

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads