ਕੋਕਰੀ ਕਲਾਂ
ਮੋਗੇ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਕੋਕਰੀ ਕਲਾਂ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਲਾਕ ਮੋਗਾ-1 ਦਾ ਇੱਕ ਪਿੰਡ ਹੈ।[1] ਮੋਗਾ - ਲੁਧਿਆਣਾ ਜੀ ਟੀ ਰੋਡ ਤੇ ਪੈਂਡੇ ਪਿੰਡ ਅਜੀਤਵਾਲ ਤੋਂ 4 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਇਹ ਮੋਗਾ ਤੋਂ 18 ਕਿਲੋਮੀਟਰ ਅਤੇ ਜਗਰਾਓ ਤੋਂ 14 ਕਿਲੋਮੀਟਰ ਅਤੇ ਧਰਮਕੋਟ ਤੋਂ 13 ਕਿਲੋਮੀਟਰ ਦੂਰ ਹੈ।[2]
Remove ads
ਪਿਛੋਕੜ
ਇਹ ਪਿੰਡ ਸਿੱਖ ਰਾਜ ਤੋਂ ਪਹਿਲਾਂ ਮੁਸਲਮਾਨਾਂ ਦਾ ਪਿੰਡ ਸੀ| ਇਸਨੂੰ ਕਿਸੇ ਖੋਖਰ ਰਾਜਪੂਤ ਨੇ ਵਸਾਇਆ ਸੀ| ਪਿੰਡ ਦੇ ਚਾਰੇ ਆਸੇ ਪਾਸੇ ਵੱਡੀ ਤੇ ਪੁਰਾਣੀ ਢਾਬ ਹੈ| ਖੋਖਰ ਬਰਿਜ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਛੱਪੜ| ਖੋਖਰ ਤੋਂ ਹੀ ਖੋਖਰੀ ਤੇ ਹੌਲੀ ਹੌਲੀ ਕੋਕਰੀ ਨਾਮ ਪੈ ਗਿਆ|
ਹਵਾਲੇ
Wikiwand - on
Seamless Wikipedia browsing. On steroids.
Remove ads