ਕੌਮੀ ਤਰਾਨਾ
ਪਾਕਿਸਤਾਨ ਦਾ ਰਾਸ਼ਟਰੀ ਗੀਤ From Wikipedia, the free encyclopedia
Remove ads
ਪਾਕ ਸਰਜ਼ਮੀਨ ਪਾਕਿਸਤਾਨ ਦਾ ਰਾਸ਼ਟਰੀ ਗੀਤ ਹੈ। ਇਸਨੂੰ ਉਰਦੂ ਵਿੱਚ ਕੌਮੀ ਤਰਾਨਾ (قومی ترانہ) ਕਿਹਾ ਜਾਂਦਾ ਹੈ।[1] ਇਸਨੂੰ ਹਫ਼ੀਜ ਜਲੰਧਰੀ ਨੇ ਲਿਖਿਆ ਅਤੇ ਸੰਗੀਤ ਅਕਬਰ ਮੁਹੰਮਦ ਨੇ ਬਣਾਇਆ ਸੀ। ਸੰਨ 1954 ਵਿੱਚ ਇਸਨੂੰ ਪਾਕਿਸਤਾਨ ਦੇ ਰਾਸ਼ਟਰੀ ਗੀਤ ਵਜੋਂ ਕਬੂਲਿਆ ਗਿਆ। ਇਸ ਤੋਂ ਪਹਿਲਾਂ ਜਗਨਨਾਥ ਆਜ਼ਾਦ ਦਾ ਲਿਖਿਆ ਐ ਸਰਜ਼ਮੀਨ-ਏ-ਪਾਕ ਪਾਕਿਸਤਾਨ ਦਾ ਰਾਸ਼ਟਰੀ ਗੀਤ ਸੀ।[2]
ਗੀਤ
ਗੀਤ ਵਿੱਚ ਆਮ ਉਰਦੂ ਦੇ ਮੁਕਾਬਲੇ ਫ਼ਾਰਸੀ ਸ਼ਬਦਾਂ ਉੱਤੇ ਜਿਆਦਾ ਜ਼ੋਰ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads