ਕ੍ਰਿਸਚੀਆਨ ਨੁਸਲਿਨ-ਵੋਲਹਾਰਡ

From Wikipedia, the free encyclopedia

ਕ੍ਰਿਸਚੀਆਨ ਨੁਸਲਿਨ-ਵੋਲਹਾਰਡ
Remove ads

ਕ੍ਰਿਸਚੀਆਨ ਨੁਸਲਿਨ-ਵੋਲਹਾਰਡ (ਜਨਮ 20 ਅਕਤੂਬਰ 1942 ਮੈਗਡੇਬਰਗ ਵਿਚ) ਇੱਕ ਜਰਮਨ ਵਿਗਿਆਨੀ ਹੈ। ਉਸ ਨੇ ਐਰਿਕ ਵੀਏਸਚੁਅਸ ਅਤੇ ਐਡਵਰਡ ਬੀ. ਲੇਵਿਸ ਨਾਲ ਇਕੱਠਿਆਂ ਭਰੂਣ ਵਿਕਾਸ[2][3] ਦੇ ਜੈਨੇਟਿਕ ਕੰਟਰੋਲ ਲਈ ਆਪਣੀ ਖੋਜ ਲਈ, 1991 ਵਿੱਚ ਐਲਬਰਟ ਲਸਕਰ ਪੁਰਸਕਾਰ ਅਤੇ ਮੁੱਢਲੀ ਮੈਡੀਕਲ ਖੋਜ ਲਈ 1995 ਵਿੱਚ  ਨੋਬਲ ਪੁਰਸਕਾਰ ਜਿੱਤਿਆ।

ਵਿਸ਼ੇਸ਼ ਤੱਥ ਕ੍ਰਿਸਚੀਆਨ ਨੁਸਲਿਨ-ਵੋਲਹਾਰਡ, ਜਨਮ ...
Remove ads

ਪੜ੍ਹਾਈ

ਨੁਸਲਿਨ-ਵੋਲਹਾਰਡ ਨੇ ਆਪਣੀ ਪੜ੍ਹਾਈ ਟਿਊਬੀਨਨ ਯੂਨੀਵਰਸਿਟੀ ਤੋਂ ਕੀਤੀ, ਜਿੱਥੇ ਉਸਨੂੰ 1974 ਵਿੱਚ ਪ੍ਰੋਟੀਨ-ਡੀ.ਐਨ.ਏ. ਦੇ ਆਪਸੀ ਕੰਟਰੋਲ ਅਤੇ ਏਸਚੇਰੀਚਿਆ ਵਿੱਚ ਆਰ.ਐਨ.ਏ. ਪੋਲੀਮਰ ਨੂੰ ਬਣਨ ਦੀ ਪ੍ਰਕ੍ਰਿਆ ਦੀ ਖੋਜ ਕਰਨ ਲਈ ਪੀ.ਐਚ.ਡੀ. ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। [4][5]

ਫੋਟੋ ਗੈਲਰੀ

ਹੋਰ ਜਾਣਕਾਰੀ A preparation of the cuticle from a Drosophila embryo, similar to those examined by Nüsslein-Volhard. Note the bands of denticles on the left hand side (towards the head) of each segment. ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads