ਕ੍ਰਿਸ ਈਵਾਂਸ

From Wikipedia, the free encyclopedia

ਕ੍ਰਿਸ ਈਵਾਂਸ
Remove ads

ਕ੍ਰਿਸਟੋਫਰ ਰਾਬਰਟ ਐਵੰਸ/ਈਵਾਂਸ[1] (ਜਨਮ 13 ਜੂਨ, 1981)[2] ਇੱਕ ਅਮਰੀਕੀ ਹੈ। ਐਵੰਸ ਮਾਰਵਲ ਸਿਨੇਮੈਟਿਕ ਯੂਨੀਵਰਸ ਵਿੱਚ ਮਾਰਵਲ ਕਾਮਿਕਸ ਦੇ ਪਾਤਰ ਕੈਪਟਨ ਅਮੈਰਿਕਾ ਅਤੇ ਫੰਟਾਸਟਿਕ 4 (2005) ਅਤੇ ਇਸ ਦੀ ਦੂਜੇ ਭਾਗ ਵਿੱਚ ਹਿਊਮਨ ਟੌਰਚ ਸੁਪਰਹੀਰੋ ਦੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ।

ਵਿਸ਼ੇਸ਼ ਤੱਥ ਕ੍ਰਿਸ ਐਵੰਸ, ਜਨਮ ...

ਐਵੰਸ ਨੇ 2000 ਦੇ ਟੈਲੀਵਿਯਨ ਲੜੀ 'ਓਪੋਜ਼ਿਟ ਸੈਕਸ' ਰਾਹੀਂਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਸੁਪਰਹੀਰੋ ਫਿਲਮਾਂ ਤੋਂ ਇਲਾਵਾ ਉਹ ਨੌਟ ਅਨਦਰ ਟੀਨ ਮੂਵੀ(2001), ਸਨਸ਼ਾਈਨ (2007) ਸਕੌਟ ਪਿਲਗ੍ਰਿਮ ਵਰਸਿਜ਼ ਦ ਵਰਲਡ (2010), ਸਨੋਅਪਰਸਰ(2013), ਗਿਫਟਡ (2017) ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆਇਆ। ਨਿਰਦੇਸ਼ਕ ਵਜੋ ਉਸਨੇ ਬਿਫੋਰ ਵੀ ਗੋ ਨਾਲ ਫ਼ਿਲਮ ਸ਼ੁਰੂਆਤ ਕੀਤੀ, ਜਿਸ ਵਿੱਚ ਉਸਨੇ ਵੀ ਅਭਿਨੈ ਵੀ ਕੀਤਾ ਸੀ।[3]

Remove ads

ਮੁੱਢਲਾ ਜੀਵਨ

ਐਵੰਸ ਬੌਸਟਨ, ਮੈਸਾਚੂਸਟਸ, ਅਮਰੀਕਾ ਵਿੱਚ ਪੈਦਾ ਹੋਇਆ[4] ਅਤੇ ਸਡਬਰੀ ਵਿੱਚ ਵੱਡਾ ਹੋਇਆ।[5] ਉਸ ਦੀ ਮਾਂ, ਲੀਸਾ, ਕੌਨਕੌਰਡ ਯੂਥ ਥੀਏਟਰ ਵਿੱਚ ਕਲਾਕਾਰੀ ਡਾਇਰੈਕਟਰ ਹੈ[6][7] ਅਤੇ ਉਸਦਾ ਪਿਤਾ ਜੀ. ਰਾਬਰਟ ਐਵੰਸ ਤੀਜਾ, ਇੱਕ ਦੰਦਾਂ ਦਾ ਡਾਕਟਰ ਹੈ।[8]

ਉਸ ਦੀਆਂ ਦੋ ਭੈਣਾਂ ਕਾਰਲੇ ਅਤੇ ਸ਼ਾਨਾ ਅਤੇ ਇੱਕ ਛੋਟਾ ਭਰਾ ਸਕਾਟ ਹੈ।[8][9] ਐਵੰਸ, ਲਿੰਕਨ-ਸਡਬੁਰੀ ਰੀਜਨਲ ਹਾਈ ਸਕੂਲ ਤੋਂ ਗ੍ਰੈਜੂੲੇਟ ਹੈ।[5] ਉਹ ਨਿਊਯਾਰਕ ਸ਼ਹਿਰ ਚਲਾ ਗਿਆ ਅਤੇ ਉਸਨੇ ਲੀ ਸਟ੍ਰਾਸਬਰਗ ਥੀਏਟਰ ਅਤੇ ਫਿਲਮ ਇੰਸਟੀਚਿਊਟ ਵਿੱਚ ਕਲਾਸਾਂ ਸ਼ੁਰੂ ਕੀਤੀਆਂ।[10]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads