ਕੰਬੋਡੀਆਈ ਰਿਆਲ

ਕੰਬੋਡੀਆ ਦੀ ਮੁਦਰਾ From Wikipedia, the free encyclopedia

Remove ads

ਰਿਆਲ (ਖਮੇਰ: រៀល; ਨਿਸ਼ਾਨ: ; ਕੋਡ: KHR) ਕੰਬੋਡੀਆ ਦੀ ਮੁਦਰਾ ਹੈ। ਪਹਿਲਾ ਰਿਆਲ 1953 ਤੋਂ ਮਈ 1975 ਤੱਕ ਜਾਰੀ ਕੀਤਾ ਜਾਂਦਾ ਸੀ। 1975 ਤੋਂ ਲੈ ਕੇ 1980 ਤੱਕ ਇਸ ਦੇਸ਼ ਦੀ ਕੋਈ ਮੁਦਰਾ ਨਹੀਂ ਸੀ। ਹੁਣ 1 ਅਪਰੈਲ, 1980 ਤੋਂ ਦੂਜਾ ਰਿਆਲ ਜਾਰੀ ਕੀਤਾ ਜਾਂਦਾ ਹੈ। ਪਰ ਇਹ ਮੁਦਰਾ ਲੋਕਾਂ ਵਿੱਚ ਜ਼ਿਆਦਾ ਪ੍ਰਸਿੱਧ ਨਹੀਂ ਹੋਈ ਕਿਉਂਕਿ ਬਹੁਤੇ ਕੰਬੋਡੀਆਈ ਵਿਦੇਸ਼ੀ ਮੁਦਰਾਵਾਂ ਨੂੰ ਪਹਿਲ ਦਿੰਦੇ ਹਨ।[1]

ਵਿਸ਼ੇਸ਼ ਤੱਥ រៀល (ਖਮੇਰ), ISO 4217 ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads