ਖਜੂਰ

From Wikipedia, the free encyclopedia

ਖਜੂਰ
Remove ads

ਫੀਨਿਕਸ ਦੈਕਟਾਈਲੀਫੇਰਾ (ਖਜੂਰ[1] ਜਾਂ ਡੇਟ ਪਾਮ[1]) ਖਜ਼ੂਰ ਪਰਿਵਾਰ ਅਰੀਕਾਸੀਏ ਦਾ ਇੱਕ ਫੁੱਲਦਾਰ ਪੌਦਾ, ਇਸ ਦੀ ਖਾਣ ਵਾਲੇ ਮਿੱਠੇ ਫਲ ਦੇ ਲਈ ਕਾਸ਼ਤ ਕੀਤੀ ਜਾਂਦੀ ਹੈ। ਇਸ ਦੇ ਮੂਲ ਸਥਾਨ ਦਾ ਅਸਲ ਪਤਾ ਨਹੀਂ ਹੈ, ਪਰ, ਸੰਭਵ ਹੈ ਕਿ ਇਹ ਇਰਾਕ ਦੇ ਆਲੇ-ਦੁਆਲੇ ਦੀ ਜ਼ਮੀਨ ਵਿੱਚ ਉਪਜੀ.[2]

ਵਿਸ਼ੇਸ਼ ਤੱਥ ਖਜੂਰ, Scientific classification ...
Remove ads

ਖਜੂਰ

Thumb
ਖਜੂਰ ਦਾ ਰੁੱਖ, ਕਾਲਕਾ, ਹਰਿਆਣਾ, ਭਾਰਤ
ਤਸਵੀਰ:Date Palm,Village Behlolpur,Punjab,।ndia.JPG
ਖਜੂਰ ਦੇ ਰੁੱਖ ਤੇ ਬਿਜੜਿਆਂ ਦੇ ਅਹਲਣੇ, ਚੰਡੀਗੜ ਨੇੜੇ ਪਿੰਡ ਬਹਿਲੋਲਪੁਰ, ਪੰਜਾਬ ਭਾਰਤ

ਖਜੂਰ ਸਰਦੀਆਂ ਦਾ ਤੋਹਫ਼ਾ ਮੰਨਿਆ ਗਿਆ ਹੈ ਇਸ ਦੇ ਅੰਦਰ ਇੱਕ ਗਿਰੀ (ਬੀਜ) ਹੁੰਦਾ ਹੈ ਇਹ ਮਿਠਾ ਤੇ ਗੁੱਦੇਦਾਰ ਹੁੰਦਾ ਹੈ।ਖਜੂਰ ਦਾ ਦਰੱਖਤ ਕਾਫੀ ਲੰਮਾ ਹੁੰਦਾ ਹੈ।

Thumb

ਖਜੂਰ ਦੇ ਲਾਭ

1)ਮੰਨਿਆ ਗਿਆ ਹੈ ਕਿ ਹਰ ਰੋਜ ਖਜੂਰ ਖਾਣ ਨਾਲ ਦਮਾ (ਅਸਥਮਾ)ਠੀਕ ਹੋ ਜਾਂਦਾ ਹੈ।ਸੁੱਕੀ ਖੰਘ ਵੀ ਖਜੂਰ ਖਾਣ ਨਾਲ ਠੀਕ ਹੋ ਜਾਂਦੀ ਹੈ

2)ਕਹਿੰਦੇ ਹਨ ਕਿ ਦੁਧ ਨਾਲ ਖਜੂਰ ਖਾਣ ਨਾਲ ਸਰੀਰਕ ਕਮਜੋਰੀ ਦੂਰ ਹੁੰਦੀ ਹੈ।

3)ਕਹਿੰਦੇ ਕਿ ਖਜੂਰ ਦੀ ਵਰਤੋ ਕਰਨ ਨਾਲ ਕਿਸੇ ਵੀ ਪ੍ਰਕਾਰ ਦੀ ਪਿਸ਼ਾਬ ਦੀ ਰੁਕਾਵਟ ਹੋਵੇ,ਦੂਰ ਹੋ ਜਾਂਦੀ ਹੈ।

ਪੰਜਾਬੀ ਲੋਕਧਾਰਾ ਵਿੱਚ


ਲੰਮੀਏ ਨੀ ਲੰਝੀਏ, ਸੁਣ ਮੁਟਿਆਰੇ,
ਵਧਕੇ ਗਈ ਏ ਖਜੂਰ ਵਾਗੂੰ,
ਹੱਥ ਲਾਇਆ ਤੇ ਤੱਪ ਗਈ ਏ
ਤਦੁਂਰ ਵਾਗੂੰ ..........,
ਹੱਥ ਲਾਇਆ ਤੇ ......


ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads