ਖ਼ੈਬਰ ਪਖ਼ਤੁਨਖ਼ਵਾ (ਕੇ.ਪੀ. ਵੀ ਕਿਹਾ ਜਾਂਦਾ ਹੈ; Urdu: خیبر پختونخوا ; ਪਸ਼ਤੋ: خیبر پښتونخوا) ਪਾਕਿਸਤਾਨ ਦੇ ਚਾਰ ਸੂਬਿਆਂ ਵਿੱਚੋਂ ਸਭ ਤੋਂ ਨਿੱਕਾ ਸੂਬਾ ਹੈ। ਇਹਦੀ ਰਾਜਧਾਨੀ ਪੇਸ਼ਾਵਰ ਹੈ।
ਸਰਹੱਦ ਪਹਿਲੇ ਪੰਜਾਬ ਦੇ ਨਾਲ ਸੀ। 1901 ‘ਚ ਇਹਨੂੰ ਇੱਕ ਵੱਖਰਾ ਸੂਬਾ ਬਣਾਇਆ ਗਿਆ। ਇਹਦੇ ਚੜ੍ਹਦੇ ਪਾਸੇ ਅਜ਼ਾਦ ਕਸ਼ਮੀਰ, ਜ਼ਿਲ੍ਹਾ ਇਸਲਾਮਾਬਾਦ ਅਤੇ ਪੰਜਾਬ, ਲਹਿੰਦੇ ਪਾਸੇ ਅਫ਼ਗਾਨਿਸਤਾਨ, ਉੱਤਰ ਵੱਲ ਅਫ਼ਗਾਨਿਸਤਾਨ ਅਤੇ ਦੱਖਣ ਵੱਲ ਪੰਜਾਬ ਅਤੇ ਬਲੂਚਿਸਤਾਨ ਹਨ।
ਵਿਸ਼ੇਸ਼ ਤੱਥ ਖ਼ੈਬਰ ਪਖ਼ਤੁਨਖ਼ਵਾ, ਦੇਸ਼ ...
ਖ਼ੈਬਰ ਪਖ਼ਤੁਨਖ਼ਵਾ
- خیبر پختونخوا
- خیبر پښتونخوا
|
|---|
|
 Flag |  Seal | |
| ਉਪਨਾਮ: ਫਰੰਟੀਅਰ, ਫਰੰਟੀਅਰ ਸੂਬਾ, ਸਰਹੱਦ |
 ਪਾਕਿਸਤਾਨ ਵਿੱਚ ਖੈਬਰ ਪਖ਼ਤੁਨਖ਼ਵਾ ਦੀ ਸਥਿਤੀ |
| ਗੁਣਕ (ਪੇਸ਼ਾਵਰ): 34.00°N 71.32°E / 34.00; 71.32 |
| ਦੇਸ਼ | Pakistan |
|---|
| ਸਥਾਪਨਾ | 14 ਅਗਸਤ 1947 ਦੁਬਾਰਾ-ਸਥਾਪਿਤ 1 ਜੁਲਾਈ 1970 |
|---|
| ਰਾਜਧਾਨੀ | ਪੇਸ਼ਾਵਰ |
|---|
| ਵੱਡਾ ਸ਼ਹਿਰ | ਪੇਸ਼ਾਵਰ |
|---|
|
| • ਕਿਸਮ | ਸੂਬਾ |
|---|
| • ਬਾਡੀ | ਸੂਬਾ ਸਭਾ |
|---|
| • ਰਾਜਪਾਲ | ਇਕਬਾਲ ਜ਼ਫ਼ਰ ਝਾਗਰਾ (ਪਾਕਿਸਤਾਨ ਮੁਸਲਿਮ ਲੀਗ)[1] |
|---|
| • ਮੁੱਖ ਮੰਤਰੀ | ਪਰਵੇਜ਼ ਖ਼ਤੱਕ (ਪਾਕਿਸਤਾਨ ਤਹਿਰੀਕ-ਏ-ਇਨਸਾਫ਼) |
|---|
| • ਮੁੱਖ ਸਕੱਤਰ | ਅਮਜਾਦ ਅਲੀ ਖ਼ਾਨ |
|---|
| • Legislature | ਯੂਨੀਕੈਮਰਲ (124 ਸੀਟਾਂ) |
|---|
| • ਉੱਚ ਅਦਾਲਤ | ਪੇਸ਼ਾਵਰ ਉੱਚ ਅਦਾਲਤ |
|---|
|
| • ਕੁੱਲ | 74,521 km2 (28,773 sq mi) |
|---|
|
| • ਕੁੱਲ | 2,72,96,829 |
|---|
| • ਘਣਤਾ | 370/km2 (950/sq mi) |
|---|
| ਸਮਾਂ ਖੇਤਰ | ਯੂਟੀਸੀ+5 (PKT) |
|---|
| ਏਰੀਆ ਕੋਡ | 9291 |
|---|
| ISO 3166 ਕੋਡ | PK-KP |
|---|
| ਭਾਸ਼ਾਵਾਂ |
ਹੋਰ ਭਾਸ਼ਾਵਾਂ: ਹਿੰਦਕੋ, ਖੋਵਰ, ਕਲਾਮੀ, ਤੋਰਵਾਲੀ, ਮਾਇਆ, ਬਟੇਰੀ, ਕਲਕੋਟੀ, ਚਿਲੀਸੋ, Gowro, Kalasha, Palula, Dameli, Gawar-Bati, Yidgha, Burushaski, Wakhi |
|---|
| ਖੇਡ ਟੀਮਾਂ | ਪੇਸ਼ਾਵਰ ਜ਼ਾਲਮੀ ਪੇਸ਼ਾਵਰ ਪੈਂਥਰਸ ਐਬਟਾਬਾਦ ਫਾਲਕਨਸ |
|---|
| ਸਭਾ ਸੀਟਾਂ | 124 |
|---|
| ਜ਼ਿਲ੍ਹੇ | 26 |
|---|
| ਯੂਨੀਅਨ ਸਭਾਵਾਂ | 986 |
|---|
| ਵੈੱਬਸਾਈਟ | http://www.khyberpakhtunkhwa.gov.pk/ |
|---|
ਬੰਦ ਕਰੋ