1901

From Wikipedia, the free encyclopedia

Remove ads

1901 20ਵੀਂ ਸਦੀ ਅਤੇ 1900 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 2 ਮਈ ਅਮਰੀਕਾ ਦੇ ਫ਼ਲੌਰਿਡਾ ਸੂਬੇ ਦੇ ਜੈਕਸਨਵਿਲੇ ਖੇਤਰ 'ਚ ਅੱਗ ਲੱਗਣ ਨਾਲ 1700 ਇਮਾਰਤਾਂ ਢਹਿ ਗਈਆਂ।
  • 16 ਅਕਤੂਬਰ ਅਮਰੀਕਨ ਪ੍ਰੈਜ਼ੀਡੈਂਟ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਇੱਕ ਕਾਲੇ ਸ਼ਖ਼ਸ ਨੂੰ ਵਾਈਟ ਹਾਊਸ ਆਉਣ ਦਾ ਸੱਦਾ ਦਿਤਾ, ਜਿਸ 'ਤੇ ਗੋਰੇ ਨਸਲਵਾਦੀਆਂ ਨੇ ਬਹੁਤ ਤੂਫ਼ਾਨ ਖੜਾ ਕੀਤਾ।
  • 2 ਦਸੰਬਰ ਮਿਸਟਰ ਜਿੱਲਟ ਨੇ ਰੇਜ਼ਰ (ਉਸਤਰਾ) ਪੇਟੈਂਟ ਕਰਵਾਇਆ | ਇਸ ਵਿੱਚ ਪਹਿਲੀ ਵਾਰ ਇੱਕ ਹੈਂਡਲ ਅਤੇ ਬਦਲਿਆ ਜਾ ਸਕਣ ਵਾਲਾ ਦੋ-ਮੂੰਹਾ ਬਲੇਡ ਸੀ |
  • 10 ਦਸੰਬਰ ਦੁਨੀਆ ਦਾ ਸਭ ਤੋਂ ਅਹਿਮ ਇਨਾਮ ਨੋਬਲ ਇਨਾਮ ਸ਼ੁਰੂ ਕੀਤਾ ਗਿਆ।
Remove ads

ਜਨਮ

  • 20 ਫ਼ਰਵਰੀ ਮੁਹੰਮਦ ਨਜੀਬ, ਮਿਸਰ ਦਾ ਪਹਿਲਾ ਰਾਸ਼ਟਰਪਤੀ ਦਾ ਜਨਮ(ਮ. 1984)।

ਮਰਨ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
Loading related searches...

Wikiwand - on

Seamless Wikipedia browsing. On steroids.

Remove ads