ਖਾਨ ਅਬਦੁਲ ਵਲੀ ਖਾਨ
From Wikipedia, the free encyclopedia
Remove ads
ਖ਼ਾਨ ਅਬਦੁਲ ਵਲੀ ਖ਼ਾਨ (ਪਸ਼ਤੋ: خان عبدالولي خان, Urdu: خان عبدالولی خان ਸਰਹੱਦੀ ਗਾਂਧੀ ਵਜੋਂ ਮਸ਼ਹੂਰ ਖ਼ਾਨ ਅਬਦੁਲ ਗੱਫ਼ਾਰ ਖ਼ਾਨ (1890 – 20 ਜਨਵਰੀ 1988), ਫ਼ਖਰ-ਏ-ਅਫ਼ਗਾਨ ਦੇ ਬੇਟੇ ਸਨ। ਉਹ ਆਪਣੇ ਪਿਤਾ ਦੇ ਕਾਰਕੁਨ. ਅਤੇ ਬ੍ਰਿਟਿਸ਼ ਰਾਜ ਦੇ ਖਿਲਾਫ ਇੱਕ ਲੇਖਕ ਸਨ।[1] ਉਹ ਜ਼ਿਲ੍ਹਾ ਚਾਰਸਦਾ ਵਿੱਚ ਆਤਮਾਨਜਈ ਸਥਾਨ ਉੱਤੇ ਪੈਦਾ ਹੋਏ ਸਨ। ਉਹਨਾਂ ਨੇ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਲਗਭਗ ਸੱਠ ਸਾਲ ਪਹਿਲਾਂ ਖ਼ੁਦਾਈ ਖ਼ਿਦਮਤਗਾਰ ਅੰਦੋਲਨ ਵਿੱਚ ਸ਼ਾਮਿਲ ਹੋ ਕੇ ਕੀਤੀ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads