ਖੁਰਜਾ

From Wikipedia, the free encyclopedia

Remove ads

ਖੁਰਜਾ (ਉਰਦੂ: خرجہ) ਭਾਰਤ ਦੇ ਉੱਤਰ ਪ੍ਰਦੇਸ਼ ਪ੍ਰਾਂਤ ਦਾ ਇੱਕ ਸ਼ਹਿਰ ਹੈ। ਇਹ ਉੱਤਰ ਪ੍ਰਦੇਸ਼ ਦੇ ਪੱਛਮੀ ਭਾਗ ਵਿੱਚ ਬੁਲੰਦਸ਼ਹਿਰ ਜਿਲ੍ਹੇ ਵਿੱਚ ਦਿੱਲੀ ਤੋਂ 45 ਮੀਲ ਦੱਖਣ -ਪੂਰਬ ਸਥਿਤ ਪ੍ਰਸਿੱਧ ਨਗਰ ਹੈ। ਇੱਥੋਂ ਸਿੱਧੇ ਦਿੱਲੀ, ਮੇਰਠ, ਹਰਦੁਆਰ, ਅਲੀਗਗੜ੍ਹ, ਆਗਰਾ, ਕਾਨਪੁਰ ਆਦਿ ਲਈ ਜਾ ਸੜਕਾਂ ਜਾਂਦੀਆਂ ਹਨ। ਕਣਕ, ਤੇਲਹਨ, ਜੌਂ, ਜਵਾਰ, ਕਪਾਹ ਅਤੇ ਗੰਨਾ ਆਦਿ ਵਪਾਰਕ ਫਸਲਾਂ ਹੁੰਦੀਆਂ ਹਨ । ਇਹ ਨਗਰ ਘੀ ਲਈ ਪ੍ਰਸਿੱਧ ਹੈ। ਇੱਥੇ ਚੀਨੀ ਮਿੱਟੀ ਦੇ ਕਲਾਤਮਕ ਬਰਤਨ ਬਣਦੇ ਹਨ। ਦੇਸ਼ ਵਿਦੇਸ਼ ਦੇ ਹਰ ਕੋਨੇ ਵਿੱਚ ਬੋਨ ਚਾਇਨਾ ਤੋਂ ਬਣੇ ਬਰਤਨ ਖੁਰਜਾ ਦੀ ਹੀ ਦੇਣ ਹਨ।

ਵਿਸ਼ੇਸ਼ ਤੱਥ ਖੁਰਜਾ Urdu: خورجہਹਿੰਦੀ: खुर्जा, ਦੇਸ਼ ...
Remove ads
Loading related searches...

Wikiwand - on

Seamless Wikipedia browsing. On steroids.

Remove ads