ਗਗਨ ਨਾਰੰਗ
From Wikipedia, the free encyclopedia
Remove ads
ਗਗਨ ਨਾਰੰਗ ਇੱਕ ਭਾਰਤੀ ਨਿਸ਼ਾਨੇਬਾਜ ਹੈ। ਉਸ ਦੀ ਮੁਹਾਰਤ ਏਅਰ ਰਾਈਫਲ ਨਿਸ਼ਾਨੇਬਾਜੀ ਵਿੱਚ ਹੈ ਅਤੇ ਉਸਨੂੰ ਓਲਿੰਪਕ ਗੋਲਡ ਕਿਉਸਟ ਸੰਸਥਾ ਦਾ ਸਮਰਥਨ ਹਾਸਿਲ ਹੈ। ਉਹ ਲੰਡਨ ਓਲਿੰਪਕ ਲਈ ਯੋਗਤਾ ਹਾਸਿਲ ਕਰਨ ਵਾਲਾ ਪਹਿਲਾ ਭਾਰਤੀ ਸੀ। 2012 ਲੰਡਨ ਓਲਿੰਪਕ ਵਿੱਚ ਉਸਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕਾਸੇਂ ਦਾ ਤਮਗਾ ਜਿੱਤਿਆ। ਇਸ ਮੁਕਾਬਲੇ ਵਿੱਚ ਉਸ ਦਾ ਅੰਤਿਮ ਸਕੋਰ 701.1 ਸੀ।.[1][2][3][4]
Remove ads
ਪੁਰਸਕਾਰ
ਉਸ ਦੀਆਂ ਪ੍ਰਪਾਤਿਆਂ ਦੀ ਮਾਨਤਾ ਵਜੋਂ ਉਸਨੂੰ 2010 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕਿੱਤਾ ਗਿਆ।[5] ਉਸਨੂੰ 2010 ਵਿੱਚ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਚੁਣਿਆ ਗਿਆ, ਜੋ ਕਿ ਖੇਡਾਂ ਲਈ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਹੈ।[6] ਉਸਨੂੰ ਇਹ ਸਨਮਾਨ 29 ਅਗਸਤ 2011 ਵਿੱਚ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੁਆਰਾ ਭੇਂਟ ਕਿੱਤਾ ਗਿਆ।[7] ਭਾਰਤੀ ਗ੍ਰੈਂਡ ਪ੍ਰੀ ਦੇ ਪ੍ਰਬੰਧਕਾਂ ਦੁਆਰਾ ਗਗਨ ਨੂੰ 2012 ਭਾਰਤੀ ਗ੍ਰੈਂਡ ਪ੍ਰੀ ਦੇ ਮੌਕੇ ਤੇ ਚੈਕਰਡ ਝੰਡਾ ਲਹਿਰਾਉਣ ਲਈ ਸੱਦਾ ਦਿੱਤਾ ਗਿਆ।[8]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads