ਗਵਰੀਲਾ ਦੇਰਜ਼ਾਵਿਨ

From Wikipedia, the free encyclopedia

ਗਵਰੀਲਾ ਦੇਰਜ਼ਾਵਿਨ
Remove ads

ਗਵਰੀਲਾ ਰੋਮਾਨੋਵਿਚ ਦੇਰਜ਼ਾਵਿਨ (ਰੂਸੀ: Гаврии́л (Гаври́ла) Рома́нович Держа́вин; IPA: [ɡɐˈvrilə rɐˈmanəvʲɪt͡ɕ dʲɪrˈʐavʲɪn] ( ਸੁਣੋ); 14 ਜੁਲਾਈ 1743 20 ਜੁਲਾਈ 1816)[1] ਅਲੈਗਜ਼ੈਂਡਰ ਪੁਸ਼ਕਿਨ ਤੋਂ ਪਹਿਲਾਂ ਸਭ ਤੋਂ ਵੱਡੇ ਰੂਸੀ ਕਵੀਆਂ ਅਤੇ ਨੀਤੀਵੇਤਾਵਾਂ ਵਿੱਚੋਂ ਇੱਕ ਸੀ। ਭਾਵੇਂ ਉਸਦੀਆਂ ਰਚਨਾਵਾਂ ਨੂੰ ਰਵਾਇਤੀ ਤੌਰ 'ਤੇ ਕਲਾਸਕੀਵਾਦ ਦੇ ਖਾਨੇ ਵਿੱਚ ਰੱਖਿਆ ਜਾਂਦਾ ਹੈ, ਉਹਦੀਆਂ ਸਭ ਤੋਂ ਵਧੀਆ ਕਵਿਤਾਵਾਂ ਇਸ ਤਰੀਕੇ ਟਕਰਾਵੀਆਂ ਆਵਾਜ਼ਾਂ ਨਾਲ ਭਰਪੂਰ ਹਨ ਕਿ ਮੱਲੋਮੱਲੀ ਜਾਹਨ ਡਨ ਅਤੇ ਹੋਰ ਅਧਿਆਤਮਵਾਦੀ ਕਵੀਆਂ ਦੀ ਯਾਦ ਆਉਂਦੀ ਹੈ।

ਵਿਸ਼ੇਸ਼ ਤੱਥ ਗਵਰੀਲਾ ਰੋਮਾਨੋਵਿਚ ਦੇਰਜ਼ਾਵਿਨ, ਜਨਮ ...
Remove ads

ਜ਼ਿੰਦਗੀ

ਦੇਰਜ਼ਾਵਿਨ ਕਜ਼ਾਨ ਵਿੱਚ ਪੈਦਾ ਹੋਇਆ ਸੀ। ਉਸ ਦਾ ਦੂਰ ਦਾ ਪੂਰਵਜ ਮਿਰਜ਼ਾ ਬਾਗਰਿਮ, ਜੋ 15ਵੀਂ ਸਦੀ ਵਿੱਚ ਵੱਡੇ ਧਾਵੇ ਸਮੇਂ ਮਾਸਕੋ ਆ ਗਿਆ ਸੀ ਅਤੇ ਉਸਨੂੰ ਬਪਤਿਸਮਾ ਦਿੱਤਾ ਗਿਆ ਅਤੇ ਰੂਸੀ ਪ੍ਰਿੰਸ ਵਸੀਲੀ ਦੂਜਾ ਦਾ ਇੱਕ ਅਹਿਲਕਾਰ ਬਣ ਗਿਆ।[2] ਮਿਰਜ਼ਾ ਬਾਗਰਿਮ ਤਾਤਾਰ ਸੀ।[3]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads