ਗਿਜ਼ੇਲ ਠਕਰਾਲ

From Wikipedia, the free encyclopedia

ਗਿਜ਼ੇਲ ਠਕਰਾਲ
Remove ads

ਗਿਜ਼ੇਲ ਠਕਰਾਲ ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ।[1]

ਵਿਸ਼ੇਸ਼ ਤੱਥ ਗਿਜ਼ੇਲ ਠਕਰਾਲ, ਜਨਮ ...

ਗਿਜੇਲ ਦਾ ਜਨਮ ਰਾਜਸਥਾਨ, ਭਾਰਤ ਵਿੱਚ ਹੋਇਆ। ਉਸਦੇ ਮਾਤਾ-ਪਿਤਾ ਵਿਚੋਂ ਇੱਕ ਕੈਥੋਲਿਕ ਈਸਾਈ ਹੈ ਅਤੇ ਦੂਜਾ ਪੰਜਾਬੀ ਹੈ।[2] ਉਸਨੇ ਕਿਸ਼ੋਰ ਅਵਸਥਾ ਤੋਂ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ।[3] ਗਿਜੇਲ ਨੇ ਗਲੈਡਰੈਗ ਮਾਡਲ ਹੰਟ ਵਿੱਚ ਆਈ ਸੀ ਅਤੇ ਫਿਰ ਉਹ ਉਸ ਵਿੱਚ ਟਾਪ 5 ਵਿੱਚ ਆਈ ਸੀ[4] ਅਤੇ ਮਿਸ ਬੈਸਟ ਬੌਡੀ ਅਤੇ ਮਿਸ ਪੋਟੇਨਸ਼ਿਅਲ ਦਾ ਖਿਤਾਬ ਜਿੱਤਿਆ ਸੀ।[1] ਗਿਜੇਲ ਨੇ ਮਿਸ ਰਾਜਸਥਾਨ ਵੀ ਜਿੱਤਿਆ ਸੀ[1] ਅਤੇ ਕਿੰਗਫਿਸ਼ਰ ਕੇਲੈਂਡਰ ਮਾਡਲ 2011 ਵਿੱਚ ਵੀ ਸ਼ਾਮਿਲ ਸੀ।[1]

Remove ads

ਫਿਲਮੋਗ੍ਰਾਫੀ

ਹੋਰ ਜਾਣਕਾਰੀ ਸਾਲ, ਫਿਲਮ ...

ਟੈਲੀਵਿਜ਼ਨ ਵਿੱਚ ਝਲਕ

  • 2011-2012 ਸਰਵਾਈਵਰ ਇੰਡੀਆ (ਪ੍ਰਤੀਭਾਗੀ ਵਜੋਂ)
  • 2013 ਵੈਲਕਮ - ਬਾਜ਼ੀ ਮੇਹਮਾਨ ਨਵਾਜ਼ੀ ਕੀ (ਖੁਦ)
  • 2015 ਬਿੱਗ ਬੌਸ (ਸੀਜ਼ਨ 9) (ਪ੍ਰਤੀਭਾਗੀ ਵਜੋਂ - 27ਵੇਂ ਦਿਸੰਬਰ 2015)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads