ਬਿੱਗ ਬੌਸ (ਹਿੰਦੀ ਟੀਵੀ ਲੜੀ) ਸੀਜ਼ਨ 9

From Wikipedia, the free encyclopedia

ਬਿੱਗ ਬੌਸ (ਹਿੰਦੀ ਟੀਵੀ ਲੜੀ) ਸੀਜ਼ਨ 9
Remove ads

ਬਿੱਗ ਬੌਸ 9 (ਬਿੱਗ ਬੌਸ ਡਬਲ ਟਰੱਬਲ)[1][2] ਭਾਰਤੀ ਟੀਵੀ ਚੈਨਲ ਕਲਰਸ ਦੀ ਰਿਆਲਿਟੀ ਸ਼ੋਅ ਬਿੱਗ ਬੌਸ ਲੜੀ ਦਾ ਨੌਵਾਂ ਸੀਜਨ ਹੈ।[3] ਜੋ 11 ਅਕਤੂਬਰ 2015 ਨੂੰ ਸ਼ੁਰੂ ਹੋਇਆ।[4] ਪਿਛਲੇ ਕਈ ਸੀਜਨਾਂ ਵਾਂਗ ਇਸ ਸੀਜਨ ਨੂੰ ਵੀ ਸਲਮਾਨ ਖਾਨ ਨੇ ਹੀ ਹੋਸਟ ਕੀਤਾ।[5][6] ਇਸ ਸੀਜ਼ਨ ਨੂੰ ਪ੍ਰਿੰਸ ਨਰੂਲਾ ਨੇ ਜਿੱਤਿਆ।[7][8]

ਹੋਰ ਜਾਣਕਾਰੀ ਘਰ ਦੇ ਮੈਂਬਰ ...
Remove ads

ਨਿਰਮਾਣ ਅਤੇ ਪ੍ਰਚਾਰ

ਨਵੇਂ ਸੀਜ਼ਨ ਵਿੱਚ ਘਰ ਦੀ ਸੁੰਦਰਤਾ ਵੱਲ ਵਧੇਰੇ ਧਿਆਨ ਦਿੱਤਾ ਗਿਆ ਹੈ। ਇਸ ਵਾਰ ਪ੍ਰ੍ਤੀਯੋਗੀ ਜੋੜਿਆਂ ਦੇ ਰੂਪ ਵਿੱਚ ਘਰ ਵਿੱਚ ਦਾਖ਼ਲ ਹੋਏ ਸਨ।[9] ਘਰ ਦੇ ਅੰਦਰਲੇ ਹਿੱਸੇ ਨੂੰ ਇੱਕ ਧਰਤ-ਚੱਕਰ(ਗਲੋਬ) ਵਾਂਗ ਬਣਾਇਆ ਗਿਆ ਹੈ ਅਤੇ ਬਾਹਰਲੇ ਹਿੱਸੇ ਨੂੰ ਆਦਮ ਦੇ ਬਾਗ ਵਾਂਗ ਸ਼ਕਲ ਦਿੱਤੀ ਗਈ ਹੈ।[10][11][12][13]

ਪਹਿਲਾ ਪ੍ਰਚਾਰੀ ਸਚਿੱਤਰ(ਵੀਡੀਓ) 6 ਸਤੰਬਰ 2015 ਨੂੰ ਰਿਹਾਅ(ਰਿਲੀਜ਼) ਹੋਇਆ ਸੀ।[14][15][16]

ਪ੍ਰਤੀਭਾਗੀ

ਇਸ ਰਿਆਲਟੀ ਸ਼ੋਅ 'ਚ ਸ਼ਾਮਿਲ ਪ੍ਰਤੀਭਾਗੀਆਂ ਨੂੰ ਦੋ ਸ਼੍ਰੇਣੀਆਂ 'ਚ ਵੰਡ ਕੇ ਇਨ੍ਹਾਂ ਦੇ ਨਾਂ ਨਿਮਨਲਿਖ਼ਤ ਅਨੁਸਾਰ ਹਨ:

ਮੁੱਢਲੇ ਪ੍ਰਤੀਭਾਗੀ

ਇਹ ਪ੍ਰਤੀਭਾਗੀ ਪਹਿਲੇ ਦਿਨ ਤੋਂ ਹੀ ਭਾਵ 11 ਅਕਤੂਬਰ 2015 ਤੋਂ ਹੀ ਘਰ ਵਿੱਚ ਮੌਜੂਦ ਸਨ।

  1. ਅੰਕਿਤ ਗੇੜਾ - 18 ਅਕਤੂਬਰ 2015 ਨੂੰ ਬਾਹਰ ਹੋਇਆ।
  2. ਅਮਨ ਵਰਮਾ - 22 ਨਵੰਬਰ 2015 ਨੂੰ ਬਾਹਰ ਹੋਇਆ।
  3. ਅਰਵਿੰਦ ਵੇਗਦਾ - 31 ਅਕਤੂਬਰ 2015 ਨੂੰ ਬਾਹਰ ਹੋਇਆ।
  4. ਸੁਯੱਸ਼ ਰਾੲੇ - 3 ਜਨਵਰੀ 2016 ਨੂੰ ਬਾਹਰ ਹੋਇਆ।
  5. ਕੀਥ ਸਿਕੁਏਰਾ - ਘਰੇਲੂ ਕਾਰਨਾਂ ਹਿੱਤ 6 ਨਵੰਬਰ 2015 ਨੂੰ ਆਰਜ਼ੀ ਤੌਰ 'ਤੇ ਬਾਹਰ ਹੋਇਆ ਅਤੇ ਫਿਰ 28 ਨਵੰਬਰ ਨੂੰ ਮੁੜ ਘਰੇ ਦਾਖਲ ਹੋਇਆ।
  6. ਕਿਸ਼ਵਰ ਮਰਚੈਂਟ - 8 ਜਨਵਰੀ 2016
  7. ਦਿਗਾਂਗਨਾ ਸੂਰਯਾਵੰਸ਼ੀ - 7 ਦਿਸੰਬਰ 2015 ਨੂੰ ਬਾਹਰ ਹੋਇਆ।
  8. ਪ੍ਰਿੰਸ ਨਰੂਲਾ - ਜੇਤੂ
  9. ਮੰਦਨਾ ਕਰੀਮੀ - ਦੂਜਾ ਰੱਨਰ ਅੱਪ
  10. ਯੁਵਿਕਾ ਚੌਧਰੀ - 8 ਨਵੰਬਰ 2015 ਨੂੰ ਬਾਹਰ ਹੋਈ।
  11. ਰੂਪਲ ਤਿਆਗੀ - 25 ਅਕਤੂਬਰ 2015 ਨੂੰ ਬਾਹਰ ਹੋਈ।
  12. ਰਿਮੀ ਸੇਨ - 1 ਦਸੰਬਰ 2015 ਨੂੰ ਬਾਹਰ ਹੋਈ।
  13. ਰੌਸ਼ੇਲ ਮਾਰੀਆ ਰਾਓ - ਤੀਜਾ ਰੱਨਰ ਅੱਪ
  14. ਵਿਕਾਸ ਭੱਲਾ - 1 ਨਵੰਬਰ 2015 ਨੂੰ ਬਾਹਰ ਹੋਇਆ।

ਬਾਅਦ ਵਿੱਚ ਸ਼ਾਮਿਲ ਪ੍ਰਤੀਭਾਗੀ

ਇਹ ਪ੍ਰਤੀਭਾਗੀ ਪਹਿਲੇ ਦਿਨ ਤੋਂ ਹੀ ਭਾਵ 11 ਅਕਤੂਬਰ 2015 ਤੋਂ ਹੀ ਘਰ ਵਿੱਚ ਮੌਜੂਦ ਨਹੀਂ ਸਨ, ਸਗੋਂ ਕੁਝ ਹਫਤਿਆਂ ਦੇ ਫਰਕ ਨਾਲ ਇੱਕ-ਇੱਕ ਕਰਕੇ ਆਏ ਸਨ। ਸਭ ਤੋਂ ਪਹਿਲਾਂ ਰਿਸ਼ਭ ਸਿਨਹਾ ਆਏ ਸਨ ਅਤੇ ਸਭ ਤੋਂ ਆਖਿਰ ਵਿੱਚ ਗਿਜ਼ੇਲ ਠਕਰਾਲ ਆਈ।।

  1. ਰਿਸ਼ਭ ਸਿਨਹਾ - 2 ਨਵੰਬਰ 2015 ਨੂੰ ਘਰੇ ਦਾਖਲ ਹੋਇਆ। (ਉਪ-ਜੇਤੂ/ਪਹਿਲਾ ਰੱਨਰ ਅੱਪ)
  2. ਪੁਨੀਤ ਵਸ਼ਿਸ਼ਟ - 5 ਨਵੰਬਰ 2015 ਨੂੰ ਘਰੇ ਦਾਖਲ ਹੋਇਆ।
  3. ਕੰਵਲਜੀਤ ਸਿੰਘ - 20 ਨਵੰਬਰ 2015 ਨੂੰ ਘਰੇ ਦਾਖਲ ਹੋਇਆ।
  4. ਪ੍ਰਿਆ ਮਲਿਕ - 22 ਨਵੰਬਰ 2015 ਨੂੰ ਘਰੇ ਦਾਖਲ ਹੋਈ।
  5. ਨੌਰਾ ਫ਼ਤੇਹੀ - 8 ਦਸੰਬਰ 2015 ਨੂੰ ਘਰੇ ਦਾਖ਼ਲ ਹੋਈ।
  6. ਗਿਜ਼ੇਲ ਠਕਰਾਲ - 8 ਦਸੰਬਰ 2015 ਨੂੰ ਘਰੇ ਦਾਖ਼ਲ ਹੋਈ।
Remove ads

ਮਹਿਮਾਨ ਭੂਮਿਕਾ

Voting History

ਹੋਰ ਜਾਣਕਾਰੀ Week 1, Week 2 ...
The colors are used to denote the pairs used for nomination in week 1 & 2. They are not necessarily associated to a certain pair.
  indicates that the Housemate was directly nominated for eviction.
  indicates that the Housemate was immune prior to nominations.
  indicates the winner.

Nomination notes

  • ^1 Housemates entered the house in seven pairs. Each pair nominated another pair with consensus when called into the confession room. Vote against a pair added one vote against each individual in the respective pair. Housemates therefore faced eviction individually.
  • ^2 Pairings were revised prior to this week's nominations.
  • ^3 Each pair had to nominate two pairs for eviction. After nominations, the pairs with the most votes were revealed. Each of those pairs had to then decide among themselves which one of them would voluntarily put themselves up for eviction saving the other.

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads