ਗਿਨੀ-ਬਿਸਾਊ

From Wikipedia, the free encyclopedia

ਗਿਨੀ-ਬਿਸਾਊ
Remove ads

ਗਿਨੀ-ਬਿਸਾਊ, ਅਧਿਕਾਰਕ ਤੌਰ ਉੱਤੇ ਗਿਨੀ-ਬਿਸਾਊ ਦਾ ਗਣਰਾਜ (ਪੁਰਤਗਾਲੀ: [República da Guiné-Bissau] Error: {{Lang}}: text has italic markup (help), ਰੇਪੂਬਲਿਕਾ ਡਾ ਗੀਨੇ ਬੀਸਾਓ), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਸੇਨੇਗਲ, ਦੱਖਣ ਅਤੇ ਪੂਰਬ ਵੱਲ ਗਿਨੀ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ 36,125 ਵਰਗ ਕਿ.ਮੀ. ਹੈ ਅਤੇ ਅਬਾਦੀ ਲਗਭਗ 1,600,000 ਹੈ।

ਵਿਸ਼ੇਸ਼ ਤੱਥ ਗਿਨੀ-ਬਿਸਾਊ ਦਾ ਗਣਰਾਜRepública da Guiné-Bissau, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads