ਗੀਤਾ ਫੋਗਾਟ
ਭਾਰਤੀ ਪਹਿਲਵਾਨ From Wikipedia, the free encyclopedia
Remove ads
ਗੀਤਾ ਫੋਗਾਟ ਇੱਕ ਭਾਰਤੀ ਫ੍ਰੀ ਸਟਾਇਲ ਔਰਤ ਵਰਗ ਦੀ ਖਿਡਾਰਨ ਹੈ। 2010 ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਹਾਸਿਲ ਕੀਤਾ।ਇਸਦੇ ਨਾਲ ਹੀ ਗੀਤਾ ਓਲੰਪਿਕ ਲਈ ਖੇਡਣ ਜਾਣ ਵਾਲੀ ਭਾਰਤ ਦੀ ਪਹਿਲੀ ਕੁਸਤੀ ਖਿਡਾਰਨ ਹੈ।
ਗੀਤਾ ਇਸ ਸਮੇਂ ਇੱਕ ਖੇਡ ਸੁਧਾਰਕ ਪ੍ਰੋਗਰਾਮ ਨਾਲ ਜੁੜੀ ਹੋਈ ਹੈ ਇਸ ਲਈ ਉਸਦੀ ਸਹਾਇਤਾ ਜੇ.ਏਸ.ਡਵਲਿਓ ਵਲੋਂ ਕੀਤੀ ਜਾ ਰਹੀ ਹੈ.[5]
Remove ads
ਨਿੱਜੀ ਜ਼ਿੰਦਗੀ ਅਤੇ ਪਰਿਵਾਰ
ਗੀਤਾ ਹਿੰਦੂ ਜੱਟ ਪਰਿਵਾਰ ਨਾਲ ਸੰਬੰਧ ਰਖਦੀ ਹੈ ਅਤੇ ਜ਼ਿਲ੍ਹਾ ਭਿਵਾਨੀ, ਹਰਿਆਣਾ ਦੀ ਰਹਿਣ ਵਾਲੀ ਹੈ।ਉਸਦੇ ਪਿਤਾ ਮਹਾਵੀਰ ਸਿੰਘ ਕੁਸ਼ਤੀ ਦੇ ਖਿਡਾਰੀ ਅਤੇ ਉਸਦੇ ਕੋਚ ਸਨ। [6][7]
ਉਸਦੀ ਭੈਣ ਬਬੀਤਾ ਅਤੇ ਭਰਾ ਵਿਨੇਸ਼ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤ ਚੁੱਕਾ ਹੈ। [8][9]
ਕਰੀਅਰ
2009 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ
2010 ਰਸਟਰਮੰਡਲ ਖੇਡਾਂ
ਗੀਤਾ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਅਸਟਰੇਲਿਆ ਦੀ ਏਮਿਲੀ ਬੇਨਸਟੇਡ ਨੂੰ ਹਰਾ ਕੇ ਸੋਨੇ ਦਾ ਤਗਮਾ ਹਾਸਿਲ ਕੀਤਾ। [10][11]
2012 ਓਲੰਪਿਕ
2012 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ
2012 ਏਸ਼ੀਆ ਕੁਸ਼ਤੀ ਪ੍ਰਤੀਯੋਗਿਤਾ
2013 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ
2015 ਏਸ਼ੀਆ ਕੁਸ਼ਤੀ ਪ੍ਰਤੀਯੋਗਿਤਾ
2015 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ
ਲੋਕਪ੍ਰੀਅਤਾ
ਆਮਿਰ ਖਾਨ ਦੀ 2016 ਦੀ ਫਿਲਮ ਦੰਗਲ ਗੀਤਾ ਦੇ ਜੀਵਨ ਉੱਤੇ ਆਧਾਰਿਤ ਹੈ। [12][13]
ਹੋਰ ਸਨਮਾਨ
ਹੋਰ ਦੇਖੋ
- Geeta Phogat - FILA database Archived 14 July 2015[Date mismatch] at the Wayback Machine.
- Official Facebook page of Geeta Phogat
- Official Twitter page of Geeta Phogat
ਹਵਾਲੇ
Wikiwand - on
Seamless Wikipedia browsing. On steroids.
Remove ads