ਗੀਤਿਕਾ ਜਾਖਰ
ਭਾਰਤੀ ਪਹਿਲਵਾਨ From Wikipedia, the free encyclopedia
Remove ads
ਗੀਤਿਕਾ ਜਾਖਰ (ਜਨਮ 18 ਅਗਸਤ 1985) ਇੱਕ ਭਾਰਤੀ ਕੁਸ਼ਤੀ ਖਿਡਾਰਨ ਹੈ। ਗੀਤਿਕਾ ਨੂੰ 2005 ਦੀਆ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲੀ ਭਾਰਤੀ ਕੁਸ਼ਤੀ ਖਿਡਾਰਨ ਸੀ ਜਿਸ ਨੂੰ ਵਧੀਆ ਖੇਡ ਕਾਰਨ ਪ੍ਰਤੀਯੋਗਿਤਾ ਦੀ ਮੁੱਖ ਖਿਡਾਰਨ ਹੋਣ ਦਾ ਮਾਨ ਹਾਸਿਲ ਹੋਇਆ। ਗੀਤਿਕਾ ਦੀ ਵਧੀਆ ਖੇਡ ਨੂੰ ਦੇਖਦਿਆਂ ਹਰਿਆਣਾ ਦੀ ਸਰਕਾਰ ਨੇ ਉਸਨੂੰ ਡਿਪਟੀ ਸੁਪਰਡੰਟ ਆਫ ਪੁਲਿਸ ਦੇ ਅਹੁਦੇ ਲਈ ਚੁਣਿਆ[7]
ਗੀਤਿਕਾ ਇਸ ਸਮੇਂ ਇੱਕ ਖੇਡ ਸੁਧਾਰਕ ਪ੍ਰੋਗਰਾਮ ਨਾਲ ਜੁੜੀ ਹੋਈ ਹੈ ਇਸ ਲਈ ਉਸਦੀ ਸਹਾਇਤਾ ਜੇ.ਏਸ.ਡਵਲਿਓ ਵਲੋਂ ਕੀਤੀ ਜਾ ਰਹੀ ਹੈ.[8]
Remove ads
ਨਿੱਜੀ ਜ਼ਿੰਦਗੀ ਅਤੇ ਪਰਿਵਾਰ
ਗੀਤਿਕਾ ਦੇ ਪਿਤਾ ਸੱਤਿਆਵੀਰ ਸਿੰਘ ਜਾਖਰ ਹਿਸਾਰ ਹਰਿਆਣਾ ਵਿੱਚ ਖੇਡ ਵਿਭਾਗ ਵਿੱਚ ਆਫਿਸਰ ਹਨ। ਕੁਸ਼ਤੀ ਦੀ ਪ੍ਰੇਰਨਾ ਗੀਤਿਕਾ ਨੂੰ ਉਸਦੇ ਦਾਦਾ ਚੈਂਪੀਅਨ ਅਮਰ ਚੰਦ ਜਾਖਰ ਜੀ ਤੋਂ ਮਿਲੀ। ਗੀਤਿਕਾ ਨੇ 13 ਸਾਲ ਦੀ ਉਮਰ ਤੋਂ ਖੇਡ ਦੀ ਸੁਰੂਆਤ ਕੀਤੀ, 15 ਸਾਲ ਦੀ ਉਮਰ ਵਿੱਚ ਸੋਨਿਕਾ ਕਾਲੀਰਮਨ ਨੂੰ 2000 ਦੀਆ ਦਿੱਲੀ ਵਿੱਚ ਹੋਏ ਦੰਗਲ ਵਿੱਚ ਹਰਾਉਣ ਉੱਤੇ ਭਾਰਤ ਕੇਸਰੀ ਦਾ ਸਨਮਾਨ ਮਿਲਿਆ। ਗੀਤਿਕਾ ਨੂੰ ਲਗਾਤਾਰ 9 ਵਾਰ ਭਾਰਤ ਕੇਸਰੀ ਸਨਮਾਨ ਹਾਸਿਲ ਹੋਇਆ।
ਕੈਰੀਅਰ
1999
2000
- ਸੋਨ ਤਗਮਾ- ਯੁਨੀਅਰ ਨੇਸ਼ਨਲ ਚੈਂਪੀਅਨਸ਼ਿਪ, ਟਲਕਟੋਰਾ ਸਟੇਡੀਅਮ, ਨਿਊ ਦਿੱਲੀ.
2001
ਅੰਤਰਰਾਸ਼ਟਰੀਏ ਕੈਰੀਅਰ
ਗੀਤਿਕਾ ਦਾ ਅੰਤਰਰਾਸ਼ਟਰੀ ਖੇਡ ਦੌਰ ਉਸ ਸਮੇਂ ਸੁਰੂ ਹੋਇਆ ਜਦੋਂ ਉਸਨੇ 2002 ਵਰਲਡ ਕੁਸ਼ਤੀ ਚੈਂਪੀਅਨਸ਼ਿਪ, ਨਿਊ ਯੋਰਕ 2002 ਵਰਲਡ ਕੁਸ਼ਤੀ ਚੈਂਪੀਅਨਸ਼ਿਪ, ਨਿਊ ਯੋਰਕ, ਯੂ.ਏਸ.ਏ. ਵਿੱਚ ਖੇਡੀ।
2002
2003
2005
2007
2012
- ਸੀਨੀਅਰ ਨੇਸ਼ਨਲ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ
2013
- ਏਸ਼ੀਅਨ ਚੈਂਪੀਅਨਸ਼ਿਪ, ਨਿਊ ਦਿੱਲੀ, ਭਾਰਤ ਵਿੱਚ ਕਾਂਸੇ ਦਾ ਤਗਮਾ ਜਿੱਤਿਆ
2014
ਸਨਮਾਨ[9]
- Bhim Award, 2003 - given to outstanding athletes from the state of Haryana, India
- Arjuna Award - 2006
- Kalpana Chawla Excellence award for Outstanding Women, 2009
ਹੋਰ ਦੇਖੋ
- Martine Dugrenier
- Official Facebook page of Geetika Jakhar
- Official FILA page of Geetika Jakhar Archived 2015-07-14 at the Wayback Machine.
ਹਵਾਲੇ
Wikiwand - on
Seamless Wikipedia browsing. On steroids.
Remove ads