ਗੁਇਆਨਾ, ਅਧਿਕਾਰਕ ਤੌਰ 'ਤੇ ਗੁਇਆਨਾ ਦਾ ਸਹਿਕਾਰੀ ਗਣਰਾਜ,[1] ਦੱਖਣੀ ਅਮਰੀਕਾ ਮਹਾਂਦੀਪ ਦੇ ਉੱਤਰੀ ਤਟ 'ਤੇ ਸਥਿਤ ਇੱਕ ਖ਼ੁਦਮੁਖਤਿਆਰ ਦੇਸ਼ ਹੈ। ਸੱਭਿਆਚਾਰਕ ਤੌਰ 'ਤੇ ਇਹ ਅੰਗਰੇਜ਼ੀ-ਭਾਸ਼ਾਈ ਕੈਰੀਬਿਅਨ ਖੇਤਰ ਦਾ ਹਿੱਸਾ ਹੈ ਅਤੇ ਉਹਨਾਂ ਕੁਝ ਕੈਰੀਬਿਆਈ ਦੇਸ਼ਾਂ ਵਿੱਚੋਂ ਹੈ ਜੋ ਟਾਪੂ ਨਹੀਂ ਹਨ। ਕੈਰੀਬਿਅਨ ਕਮਿਊਨਿਟੀ, ਜਿਸਦਾ ਇਹ ਮੈਂਬਰ ਹੈ, ਦੇ ਸਕੱਤਰਤ ਦਾ ਮੁੱਖ ਦਫ਼ਤਰ ਇਸਦੀ ਰਾਜਧਾਨੀ ਜਾਰਜਟਾਊਨ ਵਿਖੇ ਹੈ।
ਵਿਸ਼ੇਸ਼ ਤੱਥ ਗੁਇਆਨਾ ਦਾ ਸਹਿਕਾਰੀ ਗਣਰਾਜ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਗੁਇਆਨਾ ਦਾ ਸਹਿਕਾਰੀ ਗਣਰਾਜ [1] |
---|
|
ਮਾਟੋ: "One People, One Nation, One Destiny" "ਇੱਕ ਲੋਕ, ਇੱਕ ਮੁਲਕ, ਇੱਕ ਤਕਦੀਰ" |
ਐਨਥਮ: Dear Land of Guyana, of Rivers and Plains ਗੁਇਆਨਾ ਦੀ ਪਿਆਰੀ ਧਰਤੀ, ਨਦੀਆਂ ਅਤੇ ਮੈਦਾਨਾਂ ਦੀ |
 |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | Georgetown |
---|
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ |
---|
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਪੁਰਤਗਾਲੀ · ਸਪੇਨੀ ਆਕਾਵਾਈਓ · ਮਕੂਸ਼ੀ · ਵਾਈਵਾਈ ਅਰਾਵਾਕ · ਪਾਤਾਮੋਨਾ · ਵਰਾਊ ਕੈਰੀਬਿਆਈ · ਵਪੀਸ਼ਾਨਾ · ਅਰੇਕੂਨਾ |
---|
ਰਾਸ਼ਟਰੀ ਭਾਸ਼ਾ | ਗੁਇਆਨੀ ਕ੍ਰਿਓਲੇ |
---|
ਨਸਲੀ ਸਮੂਹ | 43.5% ਪੂਰਬੀ ਭਾਰਤੀ 30.2% ਕਾਲੇ (ਅਫ਼ਰੀਕੀ) 16.7% ਮਿਸ਼ਰਤ 9.1% ਅਮੇਰ-ਭਾਰਤੀ 0.5% ਹੋਰ |
---|
ਵਸਨੀਕੀ ਨਾਮ | ਗੁਇਆਨੀ |
---|
ਸਰਕਾਰ | ਇਕਾਤਮਕ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ |
---|
|
• ਰਾਸ਼ਟਰਪਤੀ | ਡਾਨਲਡ ਰਾਮੋਤਾਰ |
---|
• ਪ੍ਰਧਾਨ ਮੰਤਰੀ | ਸੈਮ ਹਾਇੰਡਜ਼ |
---|
|
ਵਿਧਾਨਪਾਲਿਕਾ | ਰਾਸ਼ਟਰੀ ਸਭਾ |
---|
|
|
| 26 ਮਈ 1966 |
---|
• ਗਣਰਾਜ | 23 ਫਰਵਰੀ 1970 |
---|
|
|
• ਕੁੱਲ | 214,970 km2 (83,000 sq mi) (84ਵਾਂ) |
---|
• ਜਲ (%) | 8.4 |
---|
|
• ਜੁਲਾਈ 2010 ਅਨੁਮਾਨ | 752,940[2]a (161ਵਾਂ) |
---|
• 2002 ਜਨਗਣਨਾ | 751,223[3] |
---|
• ਘਣਤਾ | 3.502/km2 (9.1/sq mi) (225ਵਾਂ) |
---|
ਜੀਡੀਪੀ (ਪੀਪੀਪੀ) | 2011 ਅਨੁਮਾਨ |
---|
• ਕੁੱਲ | $5.783 ਬਿਲੀਅਨ[4] |
---|
• ਪ੍ਰਤੀ ਵਿਅਕਤੀ | $7,465[4] |
---|
ਜੀਡੀਪੀ (ਨਾਮਾਤਰ) | 2011 ਅਨੁਮਾਨ |
---|
• ਕੁੱਲ | $2.480 ਬਿਲੀਅਨ[4] |
---|
• ਪ੍ਰਤੀ ਵਿਅਕਤੀ | $3,202[4] |
---|
ਐੱਚਡੀਆਈ (2010) | 0.611[5] Error: Invalid HDI value · 107ਵਾਂ |
---|
ਮੁਦਰਾ | ਗੁਇਆਨੀ ਡਾਲਰ (GYD) |
---|
ਸਮਾਂ ਖੇਤਰ | UTC-4 (GYT (Guyana Time)) |
---|
ਡਰਾਈਵਿੰਗ ਸਾਈਡ | ਖੱਬੇ |
---|
ਕਾਲਿੰਗ ਕੋਡ | 592 |
---|
ਇੰਟਰਨੈੱਟ ਟੀਐਲਡੀ | .gy |
---|
1. ਅਬਾਦੀ ਦਾ ਲਗਭਗ ਤੀਜਾ ਹਿੱਸਾ (230,000) ਰਾਜਧਾਨੀ, ਜਾਰਜਟਾਊਨ ਵਿੱਚ ਰਹਿੰਦਾ ਹੈ। |
ਬੰਦ ਕਰੋ