ਗੁਲ-ਏ-ਰਾਣਾ

From Wikipedia, the free encyclopedia

Remove ads

ਗੁਲ-ਏ-ਰਾਣਾ (Urdu: گل رعنا‎) ਇੱਕ ਪਾਕਿਸਤਾਨੀ ਡਰਾਮਾ ਸੀਰੀਅਲ ਹੈ ਜਿਸ ਦਾ ਪ੍ਰਸਾਰਣ 7 ਨਵੰਬਰ 2015 ਤੋਂ ਹਮ ਟੀਵੀ ਉੱਪਰ ਸ਼ੁਰੂ ਹੋਇਆ। ਇਹ ਸਮਰਾ ਬੁਖਾਰੀ ਦੇ ਨਾਵਲ ਹਸਤੀ ਕੇ ਆਹੰਗ ਉੱਪਰ ਆਧਾਰਿਤ ਹੈ। ਇਹ ਡਰਾਮਾ ਇੱਕ ਕੁੜੀ ਦੀ ਕਹਾਣੀ ਹੈ ਜੋ ਸ਼ੁਰੂ ਤੋਂ ਹੀ ਔਰਤਾਂ ਦੇ ਹੱਕਾਂ ਲਈ ਫਿਕਰਮੰਦ ਅਤੇ ਸੰਘਰਸ਼ ਕਰਦੀ ਰਹੀ ਹੈ। ਸਮਾਜ ਵਿੱਚ ਇੱਕ ਵਿਆਹੁਤਾ ਔਰਤ ਦੇ ਜੀਵਨ ਦਾ ਯਥਾਰਥਕ ਚਿੱਤਰ ਪੇਸ਼ ਕੀਤਾ ਗਿਆ ਹੈ। ਖੁਦ ਦੇ ਵਿਆਹ ਤੋਂ ਬਾਅਦ ਗੁਲ-ਏ-ਰਾਣਾ ਦਾ ਪਤੀ ਅਦੀਲ ਉਸ ਆਲ ਬੁਰਾ ਸਲੂਕ ਕਰਦਾ ਹੈ। ਗੁਲ-ਏ-ਰਾਣਾ ਹਰ ਸੰਭਵ ਕੋਸ਼ਿਸ਼ ਕਰਦੀ ਹੈ ਕਿ ਅਦੀਲ ਦੀ ਔਰਤਾਂ ਪ੍ਰਤੀ ਸੋਚ ਬਦਲ ਜਾਏ। ਅਜਿਹਾ ਕਰਦਿਆਂ ਉਹ ਕਈ ਮੁਸੀਬਤਾਂ ਦਾ ਸਾਹਮਣਾ ਕਰਦੀ ਹੈ।[1]

.

Remove ads

ਕਾਸਟ

References

Loading related searches...

Wikiwand - on

Seamless Wikipedia browsing. On steroids.

Remove ads