ਗੈਰੀ ਕੀਮੋਵਿਚ ਕਾਸਪਰੋਵ

From Wikipedia, the free encyclopedia

ਗੈਰੀ ਕੀਮੋਵਿਚ ਕਾਸਪਰੋਵ
Remove ads

ਗੈਰੀ ਕੀਮੋਵਿਚ ਕਾਸਪਰੋਵ (ਰੂਸੀ: Гарри Кимович Каспаров, romanized: Garri Kimovič Kasparov, ਅੰਗ੍ਰੇਜ਼ੀ: Garry Kimovich Kasparov), ਵਿਕਲਪਿਕ ਤੌਰ 'ਤੇ ਗਰੀਕ ਕੀਮੋਵਿਚ ਵਾਇਂਸਟਾਇਨ (ਰੂਸੀ: Гарик Кимович Вайнштейн, romanized: Garik Kimovič Vajnštejn, ਅੰਗ੍ਰੇਜ਼ੀ: Garik Kimovich Weinstein) ਰੂਸੀ ਸ਼ਤਰੰਜ ਦਾ ਇੱਕ ਗ੍ਰੈਂਡਮਾਸਟਰ ਹੈ ਜੋ ਵਿਸ਼੍ਵ ਸ਼ਤਰੰਜ ਚੈਂਪੀਅਨ ਰਿਹਾ। ਕਾਸਪਰੋਵ ਚੈਂਪੀਅਨ ਦੇ ਨਾਲ਼ ਲੇਖਕ ਅਤੇ ਸਿਆਸਤਦਾਨ ਵੀ ਹੈ। ਇਹ 1986 ਤੋਂ 2005 ਵਿੱਚ ਰਿਟਾਇਰਮੈਂਟ ਤੱਕ, 228 ਮਹੀਨਿਆਂ ਵਿਚੋਂ 225 ਮਹੀਨੇ ਸੰਸਾਰ ਦੇ ਨੰਬਰ. 1 ਦੇ ਦਰਜੇ ਤੇ ਰਿਹਾ। ਕਾਸਪਰੋਵ ਨੇ 1985 ਵਿੱਚ ਆਪਣੀ 22 ਵਰ੍ਹਿਆਂ ਦੀ ਉਮਰ ਵਿੱਚ ਸ਼ਤਰੰਜ ਚੈਂਪੀਅਨ ਆਨਾਤੋਲੀ ਕਾਰਪੋਵ ਨੂੰ ਹਰਾਇਆ ਸੀ।[2] 1997 ਵਿੱਚ ਇਸਨੇ ਸਭ ਤੋਂ ਪਹਿਲਾਂ ਕੰਪਿਊਟਰ ਨੂੰ ਹਰਾ ਕੇ ਵਿਸ਼੍ਵ ਚੈਂਪੀਅਨਸ਼ਿਪ ਜਿੱਤੀ ਜਦੋਂ ਇਸਨੇ ਆਈ ਬੀ ਐਮ ਸੁਪਰ ਕੰਪਿਊਟਰ ਦੀਪ ਬਲੂ ਨੂੰ ਹਰਾਇਆ ਤਾਂ ਇਹ ਮੈਚ ਬਹੁਤ ਪ੍ਰਚਾਰਿਤ ਹੋਇਆ।

ਵਿਸ਼ੇਸ਼ ਤੱਥ ਗੈਰੀ ਕੀਮੋਵਿਚ ਕਾਸਪਰੋਵ, ਪੂਰਾ ਨਾਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads