ਚਮਾਰ
From Wikipedia, the free encyclopedia
Remove ads
ਚਮਾਰ ਭਾਰਤੀ ਉਪਮਹਾਦੀਪ ਦੇ ਮੂਲਨਿਵਾਸੀ ਰਾਜੇ ਸਨ।ਇਸ ਕੌਮ ਦੀ ਇੱਕ ਰੈਜੀਮੈਂਟ ਵੀ ਸੀ, ਜਿਸ ਨੂੰ ਚਮਾਰ ਰੈਜੀਮੈਂਟ ਕਿਹਾ ਜਾਂਦਾ ਹੈ। ਇਸ ਰੈਜੀਮੈਂਟ ਨੂੰ 1944 ਦੇ ਵਿਸ਼ਵ ਯੁੱਧ ਵਿੱਚ ਸਨਮਾਨਿਤ ਵੀ ਕੀਤਾ ਗਿਆ।
ਰਾਮਨਾਰਾਇਣ ਰਾਵਤ ਨੇ ਲਿਖਿਆ ਹੈ ਕਿ ਚਮੜੇ ਦੇ ਰਵਾਇਤੀ ਧੰਦੇ ਨਾਲ ਚਮਾਰ ਭਾਈਚਾਰੇ ਦੀ ਸਾਂਝ ਬਣਾਈ ਗਈ ਸੀ, ਅਤੇ ਇਸ ਦੀ ਬਜਾਏ ਇਤਿਹਾਸਕ ਤੌਰ ਤੇ ਚਮਾਰ ਰਾਜ ਘਰਾਣੇ ਨਾਲ ਸੰਬੰਧਿਤ ਸਨ।[1]
Remove ads
ਪੁਰਾਤਨ ਚਮਾਰ ਰਾਜੇ
ਪੁਰਾਤਨ ਸਮੇਂ ਵਿੱਚ ਇਸ ਬਹਾਦੁਰ ਕੌਮ ਦਾ ਰਾਜ ਸੀਰੀਆ ਤਕ ਫੈਲਿਆ ਹੋਇਆ ਸੀ। ਇਸ ਮਹਾਨ ਕੌਮ ਦੇ ਸਮਰਾਟ ਇਹ ਸਨ: 01. ਸਮਰਾਟ ਚੰਦਰਗੁਪਤ ਮੌਰੀਆ 02. ਸਮਰਾਟ ਬਿੰਦੁਸਾਰ 03. ਮਹਾਨ ਸਮਰਾਟ ਅਸ਼ੋਕ ਪਰ ਸਮੇਂ ਦੇ ਬੀਤਣ ਨਾਲ ਕੁਛ ਚਲਾਕ ਵਿਦੇਸ਼ੀ ਲੋਕਾਂ ਨੇ ਇਸ ਕੌਮ ਨੂੰ ਗ਼ੁਲਾਮ ਕਰ ਲਿਆ। ਅਤੇ ਸਭ ਤੋਂ ਜਿਆਦਾ ਅਤਿਆਚਾਰ ਇਸ ਕੌਮ ਉੱਤੇ ਹੋਏ।
ਮੱਧ ਕਾਲ ਵਿੱਚ ਰਾਜਪਾਟ
ਇਸ ਕੌਮ ਨੂੰ ਮੱਧ ਕਾਲ ਵਿੱਚ ਚਮਾਰਵੰਸ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਸ ਸਮੇਂ ਇਸ ਕੌਮ ਦੇ ਮਹਾਨ ਸਮਰਾਟ ਚਮਰ ਸੇਨ ਦਾ ਭਾਰਤ ਦੇ ਕੁਝ ਹਿੱਸੇ ਉੱਤੇ ਰਾਜ ਸੀ। ਉਸੇ ਸਮੇਂ ਭਾਰਤ ਵਿੱਚ ਕ੍ਰਾਂਤੀ ਦੇ ਜਨਮ ਦਾਤਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਵੀ ਜਿੰਦਾ ਸਨ।
ਚਮਾਰ ਰੈਜੀਮੈਂਟ
ਪਹਿਲੀ ਚਮਾਰ ਰੈਜੀਮੈਂਟ ਇੱਕ ਪੈਦਲ ਰੈਜੀਮੈਂਟ ਸੀ ਜੋ ਬ੍ਰਿਟਿਸ਼ ਦੁਆਰਾ ਦੂਜੇ ਵਿਸ਼ਵ ਯੁੱਧ ਦੌਰਾਨ ਬਣਾਈ ਗਈ ਸੀ। ਅਧਿਕਾਰਤ ਤੌਰ 'ਤੇ, ਇਸ ਨੂੰ 1 ਮਾਰਚ 1943 ਨੂੰ ਬਣਾਇਆ ਗਿਆ ਸੀ, ਜਦੋਂ 27 ਵੀਂ ਬਟਾਲੀਅਨ ਦੀ ਦੂਜੀ ਪੰਜਾਬ ਰੈਜੀਮੈਂਟ ਨੂੰ ਇਸ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।[2] ਚਮਾਰ ਰੈਜੀਮੈਂਟ ਬ੍ਰਿਟਿਸ਼ ਸੈਨਾ ਦੀਆਂ ਉਨ੍ਹਾਂ ਇਕਾਈਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਕੋਹੀਮਾ ਦੀ ਲੜਾਈ ਵਿੱਚ ਭੂਮਿਕਾ ਲਈ ਸਨਮਾਨਿਤ ਕੀਤਾ ਗਿਆ ਸੀ।[3] ਰੈਜੀਮੈਂਟ 1946 ਵਿੱਚ ਭੰਗ ਕਰ ਦਿੱਤੀ ਗਈ ਸੀ। 2011 ਵਿਚ, ਕਈ ਸਿਆਸਤਦਾਨਾਂ ਨੇ ਮੰਗ ਕੀਤੀ ਕਿ ਇਸ ਨੂੰ ਮੁੜ ਸੁਰਜੀਤ ਕੀਤਾ ਜਾਵੇ।[4]
ਮਸ਼ਹੂਰ ਚਿਹਰੇ
- ਕਾਂਸ਼ੀ ਰਾਮ
- ਊਧਮ ਸਿੰਘ
- ਮਾਇਆਵਤੀ
- ਅੰਬੇਡਕਰ
- ਬਾਬਾ ਸੰਗਤ ਸਿੰਘ
- ਬਾਬਾ ਜੈ ਸਿੰਘ ਜੀ
- ਬਾਬਾ ਮਦਨ ਸਿੰਘ
- ਬਾਬਾ ਮਹਿਤਾਬ ਸਿੰਘ ਰਵੀਦਾਸੀਆ
ਹਵਾਲੇ
Wikiwand - on
Seamless Wikipedia browsing. On steroids.
Remove ads