ਚਾਰਲਜ਼ ਫੂਰੀਏ
From Wikipedia, the free encyclopedia
Remove ads
ਫ਼ਰਾਂਕੋਇਸ ਮੈਰੀ ਚਾਰਲਜ਼ ਫੂਰੀਏ (/ˈfʊəriˌeɪ, -iər/;[1] ਫ਼ਰਾਂਸੀਸੀ: [fuʁje]; 7 ਅਪਰੈਲ 1772 – 10 ਅਕਤੂਬਰ 1837) ਇੱਕ ਫ਼ਰਾਂਸੀਸੀ ਦਾਰਸ਼ਨਿਕ ਅਤੇ "ਯੁਟੋਪੀਆਈ ਸਮਾਜਵਾਦ" ਨਾਲ ਸਬੰਧਿਤ ਇੱਕ ਅਹਿਮ ਸ਼ੁਰੂਆਤੀ ਸਮਾਜਵਾਦੀ ਚਿੰਤਕ ਸੀ। ਇੱਕ ਪ੍ਰਭਾਵਸ਼ਾਲੀ ਚਿੰਤਕ ਵਜੋਂ ਉਸ ਦੇ ਆਪਣੇ ਜ਼ਮਾਨੇ ਵਿੱਚ ਰੈਡੀਕਲ ਸਮਝੇ ਜਾਂਦੇ ਉਸ ਦੇ ਸਮਾਜਿਕ ਅਤੇ ਨੈਤਿਕ ਵਿਚਾਰ, ਆਧੁਨਿਕ ਸਮਾਜ ਵਿੱਚ ਮੁੱਖ ਧਾਰਾ ਸੋਚ ਬਣ ਗਏ। ਫੂਰੀਏ ਨੂੰ, ਮਿਸਾਲ ਲਈ, 1837 ਵਿੱਚ ਨਾਰੀਵਾਦ ਸ਼ਬਦ ਦਾ ਸਿਰਜਕ ਹੋਣ ਦਾ ਸੇਹਰਾ ਜਾਂਦਾ ਹੈ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads