ਚੀਮਾਮਾਂਡਾ ਆਦੀਚੀਏ
From Wikipedia, the free encyclopedia
Remove ads
ਚੀਮਾਮਾਂਡਾ ਨਗੋਜ਼ੀ ਆਦੀਚੀਏ (ਅੰਗ੍ਰੇਜ਼ੀ: Chimamanda Ngozi Adichie) ਇੱਕ ਨਾਈਜੀਰੀਆਈ ਲਿਖਾਰੀ ਹੈ। ਉਸ ਦਾ ਜਨਮ 15 ਸਤੰਬਰ 1977 ਵਿੱਚ ਅਨਾਮਬਾਰਾ (Anambra) ਸੂਬੇ ਦੇ ਅੱਬਾ ਕਸਬੇ ਵਿਖੇ ਹੋਇਆ। ਉਹ ਨਸੁਕਾ (Nsukka) ਨਾਂ ਦੇ ਯੂਨੀਵਰਸਿਟੀ ਟਾਊਨ ਵਿੱਚ ਪਲੀ, ਜਿੱਥੇ ਉਸ ਨੇ ਦਵਾਈਆਂ ਅਤੇ ਫਾਰਮੇਸੀ ਦੀ ਪੜ੍ਹਾਈ ਕੀਤੀ। ਆਦੀਚੀਏ ਦਾ ਪਹਿਲਾ ਨਾਵਲ 2003 ਵਿੱਚ ਪਬਲਿਸ਼ ਹੋਇਆ ਜਿਸਦਾ ਨਾਂ ਪਰਪਲ ਹਿਬੀਸਕਸ ਸੀ। ਇਸ ਨੂੰ ਔਰੇਂਜ ਪ੍ਰਾਈਜ਼ ਅਤੇ ਜੋਨ ਲਲੇਵੇਲਿਨ ਰਾਇਲ ਪ੍ਰਾਈਜ਼ ਲਈ ਸ਼ਾਰਟਲਿਸਟ ਕੀਤਾ ਗਿਆ। ਇਸ ਕਿਤਾਬ ਨੇ ਅਖੀਰ ਵਿੱਚ ਕਾਮਨਵੈਲਥ ਲਿਖਾਰੀਆ ਦੀ ਬਿਹਤਰੀਨ ਪਹਿਲੀ ਕਿਤਾਬ ਦਾ ਇਨਾਮ ਜਿੱਤਿਆ।

Remove ads
ਕਿਤਾਬਾਂ
ਆਦੀਚੀਏ ਨੇ ਕਈ ਕਿਤਾਬਾਂ ਅਤੇ ਛੋਟੀਆ ਕਹਾਣੀਆ ਲਿੱਖੀਆਂ ਹਨ। ਉਸ ਦੀਆਂ ਰਚਨਾਵਾਂ ਵਿੱਚ ਹੇਠਾਂ ਹਵਾਲਾਸ਼ੁਦਾ ਨਾਵਲ ਅਤੇ ਨਿੱਕੀਆ ਕਹਾਣੀਆ ਸ਼ੁਮਾਰ ਹਨ:[1]
ਨਾਵਲ
- ਪਰਪਲ ਹਿਬੀਸਕਸ (Purple Hibiscus) (2003)
- ਹਾਫ਼ ਆਫ਼ ਏ ਯੈਲੋ ਸਨ (Half of a Yellow Sun) (2006)
- ਇਨ ਦਾ ਸ਼ੈਡੋ ਆਫ਼ ਬਿਆਫਰਾ
ਨਿੱਕੀਆ ਕਹਾਣੀਆਂ
- ਯੂ ਇਨ ਅਮੇਰਿਕਾ ਇਨ ਜ਼ੋਏਟ੍ਰਾਪ
- ਹਾਫ਼ ਆਫ਼ ਏ ਯੈਲੋ ਸਨ
- ਮਾਈ ਮਦਰ, ਦ ਕਰੇਜ਼ੀ ਅਫਰੀਕਨ
- ਦ ਗ੍ਰੀਫ਼ ਆਫ਼ ਸਟਰੇਂਜਰਜ
- ਗ੍ਹੋਸਟਸ
- ਟੂਮਾਰੋ ਇਜ ਟੂਅ ਫਾਰ
- ਦ ਟਾਈਮ ਸਟੋਰੀ
ਹਵਾਲੇ
ਆਨਲਾਈਨ ਪੜ੍ਹੋ
Wikiwand - on
Seamless Wikipedia browsing. On steroids.
Remove ads