ਚੈੱਕ ਗਣਰਾਜ

From Wikipedia, the free encyclopedia

ਚੈੱਕ ਗਣਰਾਜ
Remove ads

ਚੈੱਕ ਗਣਰਾਜ (ਛੋਟਾ ਰੂਪ Česko ਚੈਸਕੋ) ਮੱਧ-ਯੂਰਪ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਪੋਲੈਂਡ, ਪੱਛਮ ਵੱਲ ਜਰਮਨੀ, ਦੱਖਣ ਵੱਲ ਆਸਟ੍ਰੀਆ ਅਤੇ ਪੂਰਬ ਵੱਲ ਸਲੋਵਾਕੀਆ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ (13 ਲੱਖ ਦੀ ਅਬਾਦੀ ਵਾਲਾ) ਪ੍ਰਾਗ ਹੈ। ਇਸ ਗਣਰਾਜ ਵਿੱਚ ਬੋਹੀਮੀਆ ਅਤੇ ਮੋਰਾਵੀਆ ਅਤੇ ਥੋੜ੍ਹੇ ਜਿਹੇ ਸਿਲੇਸੀਆ ਦੇ ਇਤਿਹਾਸਕ ਇਲਾਕੇ ਸ਼ਾਮਲ ਹਨ।

ਵਿਸ਼ੇਸ਼ ਤੱਥ ਚੈੱਕ ਗਣਰਾਜČeská republika, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads
Remove ads

ਤਸਵੀਰਾਂ

ਪ੍ਰਸ਼ਾਸਕੀ ਵਿਭਾਗ

2000 ਤੋਂ ਚੈੱਕ ਗਣਰਾਜ ਨੂੰ 13 ਖੇਤਰਾਂ ਅਤੇ ਰਾਜਧਾਨੀ ਖੇਤਰ ਵਿੱਚ ਵੰਡਿਆ ਹੋਇਆ ਹੈ (ਚੈੱਕ: kraje, ਇੱਕ-ਵਚਨ kraj]])। ਹਰੇਕ ਖੇਤਰ ਦੀ ਆਪਣੀ ਚੁਣੀ ਹੋਈ ਖੇਤਰੀ ਸਭਾ (krajské zastupitelstvo) ਅਤੇ hejtman (ਆਮ ਤੌਰ ਉੱਤੇ ਤਰਜਮਾ ਹੇਤਮਨ ਜਾਂ "ਮੁਖੀ" ਹੈ) ਹੈ। ਪ੍ਰਾਗ ਵਿੱਚ ਇਹ ਤਾਕਤਾਂ ਸ਼ਹਿਰੀ ਕੌਂਸਲ ਅਤੇ ਮੇਅਰ ਦੇ ਹੱਥ ਹਨ।

ਤਸਵੀਰ:Czech Rep. - Bohemia, Moravia and Silesia।II (en).png
ਰਵਾਇਤੀ ਖੇਤਰਾਂ ਅਤੇ ਵਰਤਮਾਨ ਪ੍ਰਸ਼ਾਸਕੀ ਖੇਤਰਾਂ ਨੂੰ ਦਰਸਾਉਂਦਾ ਚੈੱਕ ਗਣਰਾਜ ਦਾ ਨਕਸ਼ਾ
Thumb
ਜ਼ਿਲ੍ਹਿਆਂ ਦਾ ਨਕਸ਼ਾ
ਹੋਰ ਜਾਣਕਾਰੀ (ਲਸੰਸ ਪਲੇਟ), ਖੇਤਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads