ਚੋਖੇਰ ਬਾਲੀ (ਫਿਲਮ)
From Wikipedia, the free encyclopedia
Remove ads
ਚੋਖੇਰ ਬਾਲੀ (ਸ਼ਾਬਦਿਕ ਅਰਥ: "ਅੱਖ ਦੀ ਰੜਕ"; ਬੰਗਾਲੀ: চোখের বালি) ਰਬਿੰਦਰਨਾਥ ਟੈਗੋਰ ਦੇ ਇਸੇ ਨਾਮ ਦੇ ਬੰਗਾਲੀ ਨਾਵਲ ਉੱਤੇ ਬਣੀ (2003) ਬੰਗਾਲੀ ਫ਼ਿਲਮ ਹੈ। ਇਸ ਦੇ ਨਿਰਦੇਸ਼ਕ ਰਿਤੁਪਰਣੋ ਘੋਸ਼ ਹਨ ਅਤੇ ਪਰਸ਼ੇਨਜੀਤ ਚੈਟਰਜੀ ਨੇ ਮਹੇਂਦਰ ਦੀ, ਐਸ਼ਵਰਿਆ ਰਾਏ ਨੇ ਬਿਨੋਦਿਨੀ ਅਤੇ ਰਾਇਮਾ ਸੈਨ ਨੇ ਆਸ਼ਾਲਤਾ ਦੀ ਭੂਮਿਕਾ ਨਿਭਾਈ ਹੈ। ਆਸ਼ਾਲਤਾ ਅਤੇ ਬਿਨੋਦਿਨੀ ਇੱਕ ਦੂਜੇ ਨੂੰ ਚੋਖੇਰ ਬਾਲੀ ਕਹਿੰਦੀਆਂ ਹਨ। ਬਾਕੀ ਅਹਿਮ ਪਾਤਰਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ: ਲਿਲੀ ਚਕਰਵਰਤੀ ਨੇ (ਮਹੇਂਦਰ ਦੀ ਮਾਂ ਰਾਜਲਕਸ਼ਮੀ) ਦੀ ਅਤੇ ਤੋਤਾ ਰਾਏ ਚੌਧਰੀ ਨੇ (ਰਾਜਲਕਸ਼ਮੀ ਦੇ ਗੋਦ ਲਏ ਪੁਤਰ) ਬਿਹਾਰੀ ਦੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads