ਚੌਥੀ ਕੂਟ (ਫ਼ਿਲਮ)

ਗੁਰਵਿੰਦਰ ਸਿੰਘ ਦੁਆਰਾ 2015 ਦੀ ਇੱਕ ਫਿਲਮ From Wikipedia, the free encyclopedia

ਚੌਥੀ ਕੂਟ (ਫ਼ਿਲਮ)
Remove ads

ਚੌਥੀ ਕੂਟ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀਆਂ ਦੀ ਦੋ ਕਹਾਣੀਆਂ- ਚੌਥੀ ਕੂਟ (ਕਹਾਣੀ ਸੰਗ੍ਰਹਿ) ਤੇ ‘ਮੈਂ ਹੁਣ ਠੀਕ ਠਾਕ ਹਾਂ’, ਦੇ ਆਧਾਰ ਤੇ ਬਣੀ ਗੁਰਵਿੰਦਰ ਸਿੰਘ ਦੀ ਨਿਰਦੇਸ਼ਿਤ ਫ਼ਿਲਮ ਹੈ। ਇਸ ਦਾ ਨਿਰਮਾਤਾ ਕਾਰਤਿਕੇ ਨਾਰਾਇਣ ਸਿੰਘ ਹੈ ਅਤੇ ਇਹਦੀ ਕਹਾਣੀ 1980 ਵਿਆਂ ਵਿੱਚ ਪੰਜਾਬ ਦੇ ਦਹਿਸ਼ਤਗਰਦੀ ਦੇ ਮਾਹੌਲ ਵਿੱਚ ਵਾਪਰਦੀ ਹੈ।[1] ਇਹ ਫ਼ਿਲਮ ਮਈ 2015 ਨੂੰ ਫ਼ਰਾਂਸ ਵਿੱਚ ਕਾਨ ਵਿਖੇ ਹੋਣ ਵਾਲੇ ਕੌਮਾਂਤਰੀ ਫ਼ਿਲਮ ਉਤਸਵ ਲਈ ਚੁਣੀ ਗਈ ਇਹ ਪਹਿਲੀ ਪੰਜਾਬੀ ਫ਼ਿਲਮ ਹੈ।

ਵਿਸ਼ੇਸ਼ ਤੱਥ ਚੌਥੀ ਕੂਟ, ਨਿਰਦੇਸ਼ਕ ...
Remove ads

ਕਲਾਕਾਰ

  • ਜੋਗਿੰਦਰ ਦੇ ਤੌਰ ਤੇ ਸੁਵਿੰਦਰ ਵਿੱਕੀ
  • ਰਾਜਬੀਰ ਕੌਰ
  • ਹਰਲੀਨ ਕੌਰ
  • ਤਰਨਜੀਤ ਸਿੰਘ
  • ਜੁਗਲ ਦੇ ਤੌਰ ਤੇ ਕੰਵਲਜੀਤ ਸਿੰਘ
  • ਰਾਜ ਦੇ ਰੂਪ ਵਿੱਚ ਹਰਨੇਕ ਔਲਖ
  • ਦਾਦੀ ਦੇ ਤੌਰ ਤੇ ਗੁਰਪ੍ਰੀਤ ਭੰਗੂ
  • ਸਿੱਖ ਮੁਸਾਫਰ ਦੇ ਤੌਰ ਤੇ ਤੇਜਪਾਲ ਸਿੰਘ

ਹਵਾਲੇ

ਬਾਹਰਲੇ ਲਿੰਕ

Loading related searches...

Wikiwand - on

Seamless Wikipedia browsing. On steroids.

Remove ads