ਚੰਡੀਗੜ੍ਹ ਜੰਕਸ਼ਨ ਰੇਲਵੇ ਸਟੇਸ਼ਨ
ਚੰਡੀਗੜ੍ਹ ਦਾ ਰੇਲਵੇ ਸਟੇਸ਼ਨ From Wikipedia, the free encyclopedia
Remove ads
ਚੰਡੀਗੜ ਰੇਲਵੇ ਸਟੇਸ਼ਨ ਭਾਰਤ ਦੇ ਪੰਜਾਬ ਅਤੇ ਹਰਿਆਣਾ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ ਨੂੰ ਰੇਲ ਸੇਵਾਵਾਂ ਦਿੰਦਾ ਹੈ।
Remove ads
ਰੇਲਵੇ ਸਟੇਸ਼ਨ
ਇਹ ਰੇਲਵੇ ਸਟੇਸ਼ਨ 330.77 metres (1,085.2 ft) ਦੀ ਉੱਚਾਈ ਤੇ ਹੈ ਅਤੇ ਇਸਨੂੰ ਸੀ.ਡੀ.ਜੀ. ਕੋਡ, (CDG) ਦਿੱਤਾ ਹੋਇਆ ਹੈ[1]
ਚੰਡੀਗੜ੍ਹ ਰੇਲਵੇ ਸਟੇਸ਼ਨ 330.77 ਮੀਟਰ (1,085.2 ਫੁੱਟ) ਦੀ ਉਚਾਈ 'ਤੇ ਹੈ ਅਤੇ ਇਸ ਨੂੰ ਕੋਡ ਦਿੱਤਾ ਗਿਆ ਸੀ - CDG.[1]
ਇਤਿਹਾਸ
ਦਿੱਲੀ-ਅੰਬਾਲਾ -ਕਾਲਕਾ ਰੇਲ ਲਾਈਨ 1891 ਵਿੱਚ ਸ਼ੁਰੂ ਕੀਤੀ ਗਈ ਸੀ।[2] ਸਾਹਨੇਵਾਲ-ਚੰਡੀਗੜ੍ਹ ਲਾਈਨ (ਜਿਸ ਨੂੰ ਲੁਧਿਆਣਾ-ਚੰਡੀਗੜ੍ਹ ਰੇਲ ਲਿੰਕ ਵੀ ਕਿਹਾ ਜਾਂਦਾ ਹੈ) ਦਾ ਉਦਘਾਟਨ 2013 ਵਿੱਚ ਕੀਤਾ ਗਿਆ ਸੀ।[3]
ਬਿਜਲੀਕਰਨ
ਅੰਬਾਲਾ - ਚੰਡੀਗੜ ਸੈਕਟਰ ਦਾ 1998 ਵਿੱਚ ਅਤੇ ਚੰਡੀਗੜ ਕਾਲਕਾ ਦਾ ਬਿਜਲੀਕਰਨ 1999-2000 ਵਿੱਚ ਕੀਤਾ ਗਿਆ ਸੀ। [4]
ਯਾਤਰੀ ਦਰਜਾਬੰਦੀ
ਚੰਡੀਗੜ ਰੇਲਵੇ ਸਟੇਸ਼ਨ ਬੁਕਿੰਗ ਦੇ ਲਿਹਾਜ ਨਾਲ ਭਾਰਤੀ ਰੇਲਵੇ ਦੇ 100 ਸਟੇਸ਼ਨਾਂ ਵਿੱਚ ਆਓਂਦਾ ਹੈ। [5][6]
ਸੁਵਿਧਾਵਾਂ
ਚੰਡੀਗੜ ਰੇਲਵੇ ਸਟੇਸ਼ਨ ਉੱਤੇ ਕਮਪਿਊਟਰ ਰਾਹੀਂ ਬੁਕਿੰਗ ਉਪਲਬਧ ਹੈ,ਟੇਲੀਫੋਨ ਸੁਵਿਧਾ ਹੈ, ਯਾਤਰੀ ਜਾਣਕਾਰੀ ਕੇਂਦਰ ਹੈ,ਕਿਤਾਬਾਂ ਦਾ ਸਟਾਲ ਹੈ,ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਮਿਲਦਾ ਹੈ। .[7]
ਇਹ ਸਟੇਸ਼ਨ ਚੰਡੀਗੜ ਕੇਂਦਰ ਤੋਂ 8 ਕਿਮੀ ਦੂਰ ਹੈ। ਹਵਾਈ ਅੱਡਾ ਇਸ ਰੇਲਵੇ ਸਟੇਸ਼ਨ to ਤੋ 7 ਕਿਲੋ ਮੀਟਰ ਦੂਰ ਹੈ। ਆਟੋ ਰਿਕਸ਼ਾ ਅਤੇ ਸਾਈਕਲ ਰਿਕਸ਼ਾ ਸਥਾਨਕ ਟਰਾਂਸਪੋਰਟੇਸ਼ਨ ਲਈ ਸਟੇਸ਼ਨ ਤੇ ਉਪਲਬਧ ਹਨ।[7]
ਟ੍ਰੇਨਾ
ਚੰਡੀਗੜ੍ਹ ਰੇਲਵੇ ਸਟੇਸ਼ਨ ਦੁਆਰਾ ਚਲਾਏ ਜਾਣ ਵਾਲੇ ਪ੍ਰਮੁੱਖ ਰੇਲਾਂ ਦੀ ਇੱਕ ਸੂਚੀ ਨੀਚੇ ਲਿਖੀ ਹੈ
- ਚੰਡੀਗੜ੍ਹ ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ
- ਇੰਦੌਰ-ਚੰਡੀਗੜ੍ਹ ਵੀਕਲੀ ਐਕਸਪ੍ਰੈਸ
- ਕਾਲਕਾ ਮੇਲ
- ਕਾਲਕਾ ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ
- ਅੰਮ੍ਰਿਤਸਰ ਚੰਡੀਗੜ੍ਹ ਸੁਪਰਫਾਸਟ ਐਕਸਪ੍ਰੈਸ
- ਚੰਡੀਗੜ੍ਹ ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ
- ਚੰਡੀਗੜ੍ਹ ਬਾਂਦਰਾ ਟਰਮਿਨਸ ਸੁਪਰਫਾਸਟ ਐਕਸਪ੍ਰੈੱਸ
- ਕਾਲਕਾ ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ
- ਕੇਰਲਾ ਸੰਪਰਕ ਕਰੰਤੀ ਐਕਸਪ੍ਰੈਸ
- ਹਿਮਾਲਿਆ ਰਾਣੀ
- ਕਰਨਾਟਕ ਸੰਪਰਕ ਕ੍ਰਾਂਤੀ ਐਕਸਪ੍ਰੈੱਸ
- ਊਂਛਹਰ ਐਕਸਪ੍ਰੈਸ
- ਚੰਡੀਗੜ੍ਹ-ਲਖਨਊ ਐਕਸਪ੍ਰੈੱਸ
- ਕਾਲਕਾ ਪੱਛਮੀ ਐਕਸਪ੍ਰੈਸ
- ਉਨਾ ਜਨ ਸ਼ਤਾਬਦੀ ਐਕਸਪ੍ਰੈਸ
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads