ਚੰਦਰਧਰ ਸ਼ਰਮਾ ਗੁਲੇਰੀ
From Wikipedia, the free encyclopedia
Remove ads
ਚੰਦਰਧਰ ਸ਼ਰਮਾ ਗੁਲੇਰੀ (7 ਜੁਲਾਈ 1883 - 12 ਸਤੰਬਰ 1922) ਹਿੰਦੀ ਸਾਹਿਤਕਾਰ ਸਨ। ਉਹ ਜੈਪੁਰ, ਰਾਜਸਥਾਨ ਤੋਂ ਹਿੰਦੀ, ਸੰਸਕ੍ਰਿਤ, ਪ੍ਰਾਕਿਰਤ ਅਤੇ ਪਾਲੀ ਦੇ ਵਿਦਵਾਨ ਅਤੇ ਤੀਖਣ ਪ੍ਰਤਿਭਾ ਦੇ ਮਾਲਕ ਸਨ।[1] ਉਹ 1915 ਵਿੱਚ ਛਪੀ ਕਹਾਣੀ ਉਸਨੇ ਕਹਾ ਥਾ (ਹਿੰਦੀ: उसने कहा था) ਦੇ ਲੇਖਕ ਸਨ, ਜਿਸ ਬਾਰੇ ਹਿੰਦੀ ਦੀ ਪਹਿਲੀ ਨਿੱਕੀ ਕਹਾਣੀ ਹੋਣ ਦੀ ਚਰਚਾ ਹੈ।[2]
ਰੂਪਾਂਤਰਣ
ਉਸਨੇ ਕਹਾ ਥਾ 1960 ਵਿੱਚ ਬਿਮਲ ਰਾਏ ਨੇ ਫ਼ਿਲਮੀ ਪਰਦੇ ਤੇ ਲਿਆਂਦੀ ਸੀ ਅਤੇ ਇਸ ਵਿੱਚ ਸੁਨੀਲ ਦੱਤ ਅਤੇ ਨੰਦਾ ਨੇ ਭੂਮਿਕਾ ਨਿਭਾਈ। ਇਸ ਦਾ ਨਿਰਦੇਸ਼ਨ ਮੋਨੀ ਭੱਟਾਚਾਰੀਆ ਨੇ ਕੀਤਾ ਸੀ।[2]
ਹਵਾਲੇ
Wikiwand - on
Seamless Wikipedia browsing. On steroids.
Remove ads