ਚੱਕੀਰਾਹਾ
ਪੰਛੀ ਦੀ ਕਿਸਮ From Wikipedia, the free encyclopedia
Remove ads
ਚੱਕੀਰਾਹਾ (Hoopoe), ਇੱਕ ਰੰਗਦਾਰ ਪੰਛੀ ਹੈ ਜੋ ਅਫ਼ਰੀਕਾ,ਯੂਰਪ ਅਤੇ ਏਸ਼ੀਆ(ਐਫਰੋ-ਯੂਰੇਸ਼ੀਆ) ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਚੱਕੀ ਰੋਹਣਾ ਜਾਂ ਚੱਕ ਚਕੀਰਾ ਵੀ ਕਹਿੰਦੇ ਹਨ। ਬਹੁਤੀਆਂ ਹਿੰਦੁਸਤਾਨੀ ਬੋਲੀਆਂ ਵਿੱਚ ਹੁਦਹੁਦ ਕਿਹਾ ਜਾਂਦਾ ਹੈ। ਪੰਜਾਬੀ ਵਿੱਚ 'ਚੱਕੀ ਰਾਹਾ' ਅਸਲ ਵਿੱਚ ਉਹ ਬੰਦੇ ਨੂੰ ਕਹਿੰਦੇ ਹਨ ਜੋ ਆਟਾ ਪੀਸਣ ਵਾਲੀ ਚੱਕੀ ਦੇ ਉਪਰਲੇ ਪੁੜ ਨੂੰ ਛੈਣੀ ਅਤੇ ਹਥੌੜੀ ਨਾਲ ਖੁਰਦਰਾ ਕਰਦਾ ਜਾਂ ਰੋਹੰਦਾ ਹੈ। ਇਸ ਪੰਛੀ ਨੂੰ ਇਹ ਨਾਂ ਇਸ ਲਈ ਦਿੱਤਾ ਗਿਆ ਹੋਵੇਗਾ ਕਿ ਇਹ ਆਪਣੀ ਚੁੰਝ ਦੀ ਵਰਤੋਂ ਚੱਕੀ ਰਾਹੇ ਦੀ ਛੈਣੀ ਵਾਂਙ ਕਰਦਾ ਹੈ। ਇਹ ਪ੍ਰਜਾਤੀ ਅਲੋਪ ਹੋਣ ਦੇ ਖਦਸ਼ੇ ਹਨ। 1987 ਤੋਂ ਪਹਿਲਾਂ ਚੱਕੀ ਰੋਹਾ ਪੰਜਾਬ ਦਾ ਰਾਜ ਪੰਛੀ ਸੀ।[2] ਇਹ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜੇ ਖਾ ਜਾਂਦਾ ਹੈ। ਇਸ ਲਈ ਇਸ ਪੰਛੀ ਨੂੰ ਕਿਸਾਨਾਂ ਦਾ ਦੋਸਤ ਸਮਝਿਆ ਜਾਂਦਾ ਹੈ।
Remove ads
ਵਿਸ਼ੇਸ਼ਤਾਵਾਂ
ਇਹ ਇੱਕ ਛੋਟਾ ਜਿਹਾ ਪੰਛੀ ਹੈ ਜਿਸ ਦੇ ਸਿਰ ਦੀਆਂ ਪਸਲੀਆਂ ਬਹੁਤ ਮਜ਼ਬੂਤ ਹੁਂਦੀਆਂ ਹਨ।
ਇਸ ਦਾ ਗਾਣਾ ਊਪ-ਊਪੋ-ਊਪ ਜਿਹਾ ਹੈ।
ਗੈਲਰੀ
- ਫਰਾਂਸ ਵਿੱਚ
- ਫਰਾਂਸ ਵਿੱਚ
- ਫਰਾਂਸ ਵਿੱਚ
- at Jayanti in Buxa Tiger Reserve
- At Dhahran, KSA
- In the West Bank
ਹਵਾਲੇ
ਸਰੋਤ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads