ਜਗਜੀਤ ਸਿੰਘ ਅਨੰਦ ਸਿਮਰਤੀ ਪੁਰਸਕਾਰ
From Wikipedia, the free encyclopedia
Remove ads
ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ ਪੰਜਾਬੀ ਦੇ ਮਸ਼ਹੂਰ ਪੱਤਰਕਾਰ ਜਗਜੀਤ ਸਿੰਘ ਅਨੰਦ ਦੀ ਯਾਦ ਵਿੱਚ ਹਰ ਸਾਲ ਇਕ ਪੱਤਰਕਾਰ ਨੂੰ ਦਿਤਾ ਜਾਂਦਾ ਹੈ। ਇਸ ਵਿੱਚ ਸ਼ਾਲ, ਯਾਦਗਾਰੀ ਚਿੰਨ ਅਤੇ 51 ਹਜ਼ਾਰ ਨਕਦ ਸਨਮਾਨ ਦਿਤਾ ਜਾਂਦਾ ਹੈ। 2019 ਤੋਂ ਹਰ ਸਾਲ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਯਾਦ ਵਿਚ ਪੱਤਰਕਾਰੀ ਵਿਚ ਸ਼ਲਾਘਾਯੋਗ ਹਿਸਾ ਪਾਉਣ ਵਾਲੇ ਪੱਤਰਕਾਰ ਨੂੰ ਪੁਰਸਕਾਰ ਦਿਤਾ ਜਾਂਦਾ ਹੈ। ਪੱਤਰਕਾਰੀ ਵਿਚ ਸ਼ਲਾਘਾਯੋਗ ਦੇਣ ਲਈ ਸਾਡੀ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਪੱਤਰਕਾਰਾਂ ਨੂੰ ਸਨਮਾਨਿਆ ਜਾਵੇ ਜੋ ਕਾਲਮਨਵੀਸ ਜਾਂ ਸੰਪਾਦਕ ਨਹੀਂ, ਸਗੋਂ ਸਰਗਰਮ ਢੰਗ ਨਾਲ ਕਿਸੇ ਇਲਾਕੇ ਜਾਂ ਸੰਦਰਭ ਵਿਸ਼ੇਸ਼ ਤਹਿਤ ਕੰਮ ਕਰਦੇ ਹਨ। ਪੱਤਰਕਾਰੀ ਦੇ ਖੇਤਰ ਦੇ ਇਹ ਉਹ ਜਾਂਬਾਜ਼ ਸਿਪਾਹੀ ਹੀ ਹਨ ਜੋ ਆਪਣੀ ਮਿਹਨਤ ਅਤੇ ਤਿੱਖੀ ਨਜ਼ਰ ਤੇ ਪੜਚੋਲ ਰਾਹੀਂ ਸਾਡਾ ਧਿਆਨ ਉਨ੍ਹਾਂ ਗੱਲਾਂ ਵਲ ਦੁਆਂਉਂਦੇ ਹਨ ਜੋ ਜਾਂ ਤਾਂ ਅਣਗੌਲੀਆਂ ਹੀ ਰਹਿ ਜਾਂਦੀਆਂ ਹਨ, ਜਾਂ ਜਿਨ੍ਹਾਂ ਨੂੰ ਢੱਕਣ-ਦਫ਼ਨਾਉਣ ਦੇ ਉਪਰਾਲੇ ਲਗਾਤਾਰ ਕੀਤੇ ਜਾਂਦੇ ਹਨ।
Remove ads
ਮਾਨ ਪ੍ਰਾਪਤ ਕਰਨ ਵਾਲੇ ਪੱਤਰਕਾਰ
- ਸ਼ਿਵਿੰਦਰ ਸਿੰਘ (2019)
- ਪ੍ਰਭਜੀਤ ਸਿੰਘ (2020)
- ਸਵਰਾਜਬੀਰ (2021)
- ਜਤਿੰਦਰ ਕੌਰ ਤੁੜ (2022)
- ਚਰਨਜੀਤ ਭੁੱਲਰ (2023)
- ਨਵਜੋਤ ਢਿੱਲੋਂ (2024)
- ਹਰਮਨਦੀਪ ਸਿੰਘ (2025)
ਹਵਾਲੇ
Wikiwand - on
Seamless Wikipedia browsing. On steroids.
Remove ads