ਜਗਤ ਗੋਸੈਨ
From Wikipedia, the free encyclopedia
Remove ads
ਜਗਤ ਗੋਸੈਨ (ਫ਼ਾਰਸੀ: جگت گوسین; ਮੌਤ 19 ਅਪ੍ਰੈਲ 1619) ਦਾ ਅਰਥ ਹੈ 'ਸੰਸਾਰ ਦੀ ਮਾਲਕ'[1], ਮੁਗ਼ਲ ਸਮਰਾਟ ਜਹਾਂਗੀਰ ਦੀ ਪਤਨੀ ਅਤੇ ਉਸ ਦੇ ਉੱਤਰਾਧਿਕਾਰੀ ਦੀ, ਪੰਜਵਾਂ ਮੁਗਲ ਸਮਰਾਟ ਸ਼ਾਹ ਜਹਾਂ ਦੀ ਮਾਂ ਸੀ।[2][3] ਉਸਨੂੰ ਜੋਧ ਬਾਈ ਵੀ ਕਿਹਾ ਜਾਂਦਾ ਹੈ[4][5] ਅਤੇ ਉਸ ਨੂੰ ਬਿਲਕੁਈਸ ਮਕਾਨੀ ਦਾ ਮਰਮੁਸ ਸਿਰਲੇਖ ਦਿੱਤਾ ਗਿਆ ਸੀ।[6][7]
ਜਨਮ ਤੋਂ ਹੀ ਉਹ ਮਾਰਵਾੜ (ਅੱਜ-ਕੱਲ੍ਹ ਜੋਧਪੁਰ) ਦੀ ਰਾਜਪੂਤ ਰਾਜਕੁਮਾਰੀ ਸੀ ਅਤੇ ਰਾਜਾ ਉਦੈ ਸਿੰਘ (ਜੋ ਕਿ ਮੋਟਾ ਰਾਜਾ ਵਜੋਂ ਮਸ਼ਹੂਰ ਸੀ), ਮਾਰਵਾੜ ਦਾ ਰਾਠੌਰ ਸ਼ਾਸਕ,ਦੀ ਧੀ ਸੀ।[8][9]
Remove ads
ਮੌਤ
ਜਗਤ ਗੋਸੈਨ ਦਾ ਆਗਰਾ ਵਿੱਖੇ 19 ਅਪ੍ਰੈਲ 1619 ਨੂੰ ਚਲਾਣਾ ਕਰ ਗਈ।[10] ਜਹਾਂਗੀਰ ਨੇ ਮੌਤ ਨੂੰ ਸੰਖੇਪ ਵਿੱਚ ਦੱਸਿਆ, ਬਸ ਇਹ ਕਿਹਾ ਕਿ ਉਸ ਨੇ "ਪਰਮੇਸ਼ੁਰ ਦੀ ਦਇਆ ਪ੍ਰਾਪਤ ਕੀਤੀ ਹੈ।"[11] in all of the official documents.[12]
ਉਸ ਨੂੰ ਸੁਹਾਗਪੁਰਾ, ਆਗਰਾ ਵਿੱਚ ਦਫਨਾਇਆ ਗਿਆ ਸੀ।[13] ਉਸਦੀ ਕਬਰ ਵਿੱਚ ਇੱਕ ਉੱਚ ਗੁੰਬਦ, ਗੇਟਵੇ, ਟਾਵਰ ਅਤੇ ਛਾਉਣੀ ਖੇਤਰ ਵਿੱਚ ਇੱਕ ਬਾਗ਼ ਸ਼ਾਮਲ ਸੀ।
ਸਭਿਆਚਾਰ ਵਿੱਚ ਪ੍ਰਸਿੱਧੀ
ਹਵਾਲੇ
ਬਾਹਰੀ ਕੜੀਆਂ
ਪੁਸਤਕ ਸੂਚੀ
Wikiwand - on
Seamless Wikipedia browsing. On steroids.
Remove ads