ਜਗਨਨਾਥ ਮੰਦਿਰ, ਪੁਰੀ

ਪੁਰੀ, ਓਡੀਸ਼ਾ ਵਿਖੇ ਮੰਦਰ From Wikipedia, the free encyclopedia

Remove ads

ਪੁਰੀ ਦਾ ਜਗਨਨਾਥ ਮੰਦਿਰ (Odia: ଜଗନ୍ନାଥ ମନ୍ଦିର) ਇੱਕ ਪ੍ਰਸਿੱਧ ਹਿੰਦੂ ਮੰਦਿਰ ਹੈ ਜੋ ਜਗਨਨਾਥ ਨੂੰ ਸਮਰਪਿਤ ਹੈ। ਇਹ ਭਾਰਤ ਦੇ ਪੂਰਬੀ ਤਟ ਵਿੱਚ ਓਡੀਸ਼ਾ ਵਿੱਚ ਪੁਰੀ ਵਿੱਚ ਹੈ। 

ਇਹ ਮੰਦਿਰ ਹਿੰਦੂ ਪਰੰਪਰਾ ਵਿੱਚ ਚੋਖੀ ਆਸਥਾ ਦਾ ਪਾਤਰ ਹੈ। ਇਹ ਕ੍ਰਿਸ਼ਨਾ ਅਤੇ ਵਿਸ਼ਨੂੰ ਦੋਹਾਂ ਨਾਲ ਸੰਬੰਧਿਤ ਹੈ। ਹਿੰਦੂ ਧਰਮ ਵਿੱਚ ਪ੍ਰਚੱਲਿਤ ਚਾਰ ਧਾਮ ਵਿਚੋਂ ਇੱਕ ਹੈ। ਇਹ ਮੰਨਿਆ ਜਾਂਦਾ ਹੈ ਕਿ ਹਰ ਹਿੰਦੂ ਨੂੰ ਆਪਣੇ ਜੀਵਨ ਵਿੱਚ ਇੱਕ ਵਾਰ ਇੱਥੇ ਜਰੂਰ ਆਉਣਾ ਚਾਹੀਦਾ ਹੈ।[1]

ਇਹ ਮੰਦਿਰ 12ਵੀਂ ਸਦੀ ਵਿੱਚ ਬਣਿਆ ਸੀ।[2][3]

Remove ads

ਮੰਦਿਰ ਦਾ ਉਦਗਮ

Thumb
ਮੰਦਿਰ ਦਾ ਗੁੰਬਦ

ਲੈਜੈਂਡ

ਮੰਦਿਰ ਉੱਪਰ ਹੋਏ ਹਮਲੇ ਅਤੇ ਬੇਅਦਬੀ

ਪ੍ਰਵੇਸ਼ ਅਤੇ ਦਰਸ਼ਨ

ਸੱਭਿਆਚਾਰਕ ਅਭਿੰਨਤਾ

Thumb
ਮੰਦਿਰ ਦਾ ਰਾਤ ਸਮੇਂ ਦਾ ਦ੍ਰਿਸ਼

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads