ਜਤਿੰਦਰ ਹਾਂਸ

From Wikipedia, the free encyclopedia

ਜਤਿੰਦਰ ਹਾਂਸ
Remove ads

ਜਤਿੰਦਰ ਹਾਂਸ (ਜਨਮ 11 ਅਪਰੈਲ 1968) 2019 ਦੇ ਢਾਹਾਂ ਪੁਰਸਕਾਰ ਨਾਲ ਸਨਮਾਨਿਤ ਪੰਜਾਬੀ ਕਹਾਣੀਕਾਰ ਹੈ।[1] ਉਘੇ ਪੰਜਾਬੀ ਕਹਾਣੀਕਾਰ ਪ੍ਰੇਮ ਪ੍ਰਕਾਸ਼ ਅਨੁਸਾਰ "ਉਹਨੇ ਆਪਣੀਆਂ ਸ਼ੁਰੂ ਦੀਆਂ ਕਹਾਣੀਆਂ ਵਿੱਚ ਹੀ ਸਮਾਜ ਦੇ ਨਿੱਕੇ-ਨਿੱਕੇ ਪਾਤਰਾਂ ਦੇ ਮੂੰਹੋਂ ਬੁਲਾਈਆਂ ਛੋਟੀਆਂ -ਛੋਟੀਆਂ ਤੇ ਆਮ ਜਿਹੀਆਂ ਗੱਲਾਂ ਨਾਲ ਵੱਡੇ-ਵੱਡੇ ਉਸਾਰ ਤੇ ਅਰਥ ਪੈਦਾ ਕਰ ਦਿਤੇ ਸਨ। ਇਹ ਹੁਨਰ ਉਹਨੂੰ ਘੱਟ-ਬੋਲਣੇ ਲੇਖਕ ਨੂੰ ਕੁਦਰਤ ਵੱਲੋਂ ਬਖ਼ਸ਼ਿਆ ਹੋਇਆ ਏ।"

ਵਿਸ਼ੇਸ਼ ਤੱਥ ਜਤਿੰਦਰ ਹਾਂਸ, ਜਨਮ ...
Thumb
Remove ads

ਜ਼ਿੰਦਗੀ

ਜਤਿੰਦਰ ਹਾਂਸ ਦਾ ਪਿੰਡ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਈਸੜੂ ਅਤੇ ਨਸਰਾਲੀ ਦੇ ਨੇੜੇ ਤੋਲਾ ਹੈ।[2] ਉਹ ਸਧਾਰਨ ਕਿਸਾਨੀ ਪਰਿਵਾਰ ਦਾ ਜੰਮਪਲ ਹੈ ਅਤੇ ਪ੍ਰਾਇਮਰੀ ਸਕੂਲ ਅਧਿਆਪਕ ਹੈ।

ਪ੍ਰਕਾਸ਼ਿਤ ਪੁਸਤਕਾਂ

ਕਹਾਣੀ ਸੰਗ੍ਰਹਿ

  • ਪਾਵੇ ਨਾਲ਼ ਬੰਨ੍ਹਿਆ ਹੋਇਆ ਕਾਲ਼ (ਪੰਜਾਬੀ ਅਤੇ ਹਿੰਦੀ) (2005)
  • ਈਸ਼ਵਰ ਦਾ ਜਨਮ (2009)
  • ਜਿਉਣਾ ਸੱਚ ਬਾਕੀ ਝੂਠ (2018)
  • ਓਹਦੀਆਂ ਅੱਖਾਂ 'ਚ ਸੂਰਜ ਹੈ (2023)

ਨਾਵਲ

  • ਬਸ, ਅਜੇ ਏਨਾ ਹੀ (2015)

ਬਾਲ ਕਹਾਣੀਆਂ

  • ਏਨੀ ਮੇਰੀ ਬਾਤ (2021)

ਬਾਹਰੀ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads