ਜਨੂੰਨ (ਬੈਂਡ)

From Wikipedia, the free encyclopedia

ਜਨੂੰਨ (ਬੈਂਡ)
Remove ads

ਜਨੂੰਨ (ਉਰਦੂ: جنون) ਲਹੌਰ, ਪੰਜਾਬ, ਪਾਕਿਸਤਾਨ ਸੂਫ਼ੀ ਰਾਕ ਬੈਂਡ ਹੈ, ਜਿਸ ਦਾ ਗਠਨ 1990 ਵਿੱਚ ਕੀਤਾ ਗਿਆ ਸੀ।[1] ਇਸ ਦਾ ਨਿਰਦੇਸ਼ਕ ਅਤੇ ਬਾਨੀ, ਲੀਡ ਗਿਟਾਰਵਾਦਕ ਅਤੇ ਗੀਤਕਾਰ, ਸਲਮਾਨ ਅਹਿਮਦ ਹੈ, ਜਿਸ ਨਾਲ ਜਲਦ ਹੀ ਕੀਬੋਰਡਵਾਦਕ ਨੁਸਰਤ ਹੁਸੈਨ ਅਤੇ ਗਾਇਕ ਅਲੀ ਅਜ਼ਮਤ ਸ਼ਾਮਲ ਹੋ ਗਏ।[2] ਜਨੂੰਨ ਪਾਕਿਸਤਾਨ ਦਾ ਸਭ ਤੋਂ ਸਫਲ ਬੈਂਡ ਹੈ; Q ਰਸਾਲੇ ਨੇ ਇਸਨੂੰ "ਸੰਸਾਰ ਦੇ ਵੱਡੇ ਬੈਂਡਾਂ ਵਿੱਚੋਂ ਇੱਕ"ਮੰਨਿਆ ਹੈ ਅਤੇ ਨਿਊਯਾਰਕ ਟਾਈਮਜ਼ ਜਨੂੰਨ ਨੂੰ "ਪਾਕਿਸਤਾਨ ਦਾ ਯੂ2" ਕਿਹਾ ਹੈ।[3]

ਵਿਸ਼ੇਸ਼ ਤੱਥ ਜਨੂੰਨ, ਜਾਣਕਾਰੀ ...
Remove ads

ਨਿਰਮਾਣ (1990–1993)

ਜਨੂੰਨ ਦਾ ਗਠਨ 1990 ਵਿੱਚ ਕੀਤਾ ਗਿਆ ਸੀ ਜਦੋਂ ਗਿਟਾਰਵਾਦਕ ਅਤੇ ਗੀਤਕਾਰ, ਸਲਮਾਨ ਅਹਿਮਦ, ਨੇ ਇੱਕ ਅਧਿਆਪਕ ਦੇ ਝੰਜੋੜ ਦੇਣ ਅਤੇ ਇਹ ਕਹਿਣ ਤੇ ਕਿ "ਤੁਮਹੇਂ ਮੌਸ਼ੀਕੀ ਕਾ ਜਨੂੰਨ ਹੈ!" ਇਸ ਦਾ ਸੁਪਨਾ ਲਿਆ ਸੀ।[1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads