ਜਯੰਤ ਯਾਦਵ
From Wikipedia, the free encyclopedia
Remove ads
ਜਯੰਤ ਯਾਦਵ ਇੱਕ ਭਾਰਤੀ ਕ੍ਰਿਕਟਰ ਹੈ।
ਜਯੰਤ ਯਾਦਵ ਇੱਕ ਆਫ ਸਪਿਨ ਗੇਂਦਬਾਜ਼ ਹੈ ਜੋ ਸੱਜੇ ਹੱਥ ਨਾਲ ਬੱਲੇਬਾਜ਼ੀ ਕਰਦਾ ਹੈ। ਜਯੰਤ ਅਕਤੂਬਰ 2016 ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ [1]
Remove ads
ਘਰੇਲੂ ਕੈਰੀਅਰ
2014 ਦੀ ਆਈਪੀਐਲ ਨਿਲਾਮੀ ਵਿੱਚ ਜਯੰਤ ਨੂੰ ਦਿੱਲੀ ਡੇਅਰਡੇਵਿਲਜ਼ (ਹੁਣ ਦਿੱਲੀ ਕੈਪੀਟਲਜ਼ ) ਨੇ 10 ਲੱਖ ਰੁਪਏ ਦੀ ਮੂਲ ਕੀਮਤ ਵਿੱਚ ਖਰੀਦਿਆ ਸੀ। [2] ਜਯੰਤ 2018 ਤੱਕ ਉਨ੍ਹਾਂ ਲਈ ਖੇਡਿਆ। ਦਿੱਲੀ ਕੈਪੀਟਲਸ ਨੇ 2019 ਦੇ ਆਈਪੀਐਲ ਸੀਜ਼ਨ ਤੋਂ ਪਹਿਲਾਂ ਉਸਨੂੰ ਮੁੰਬਈ ਇੰਡੀਅਨਜ਼ ਵਿੱਚ ਤਬਦੀਲ ਕਰ ਦਿੱਤਾ। [3] [4]
ਨਿੱਜੀ ਜੀਵਨ
19 ਨਵੰਬਰ 2019 ਨੂੰ ਜਯੰਤ ਨੇ ਆਪਣੀ ਦੋਸਤ ਦਿਸ਼ਾ ਚਾਵਲਾ ਨਾਲ ਮੰਗਣੀ ਕਰ ਲਈ। ਕ੍ਰਿਕਟਰ ਯੁਜਵੇਂਦਰ ਚਾਹਲ ਵੀ ਉਨ੍ਹਾਂ ਦੀ ਮੰਗਣੀ 'ਚ ਸ਼ਾਮਲ ਹੋਏ। [5]
ਜਯੰਤ ਰਾਜਨੇਤਾ ਯੋਗੇਂਦਰ ਯਾਦਵ ਦਾ ਭਤੀਜਾ ਹੈ। [6] [7]
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads