ਜ਼ਾਕਸਨ
From Wikipedia, the free encyclopedia
Remove ads
ਜ਼ਾਕਸਨ ਦਾ ਅਜ਼ਾਦ ਰਾਜ (German: Freistaat Sachsen [ˈfʁaɪʃtaːt ˈzaksən]; ਉਤਲੀ ਸੋਰਬੀਆਈ: [Swobodny stat Sakska] Error: {{Lang}}: text has italic markup (help)) ਜਰਮਨੀ ਦਾ ਇੱਕ ਘਿਰਿਆ ਹੋਇਆ ਰਾਜ ਹੈ ਜਿਸਦੀਆਂ ਹੱਦਾਂ ਬ੍ਰਾਂਡਨਬੁਰਗ, ਜ਼ਾਕਸੋਨ ਆਨਹਾਲਤ, ਤੁਰਿੰਗੀਆ, ਬਵਾਰੀਆ, ਚੈੱਕ ਗਣਰਾਜ ਅਤੇ ਪੋਲੈਂਡ ਨਾਲ਼ ਲੱਗਦੀਆਂ ਹਨ। ਖੇਤਰਫਲ ਪੱਖੋਂ ਇਹ ਜਰਮਨੀ ਦਾ ਦਸਵਾਂ ਸਭ ਤੋਂ ਵੱਡਾ ਰਾਜ ਹੈ ਜਿਸਦਾ ਖੇਤਰਫਲ 18,413 ਵਰਗ ਕਿ.ਮੀ. ਹੈ ਅਤੇ 43 ਲੱਖ ਦੀ ਅਬਾਦੀ ਨਾਲ਼ ਇਹ ਦੇਸ਼ ਦਾ ਛੇਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads