ਜ਼ਿੰਬਾਬਵੇ

ਅਫਰੀਕੀ ਮਹਾਂਦੀਪ ਦੇ ਦੱਖਣੀ ਭਾਗ ਵਿੱਚ ਸਥਿਤ ਦੇਸ਼ From Wikipedia, the free encyclopedia

ਜ਼ਿੰਬਾਬਵੇ
Remove ads

ਜ਼ਿੰਬਾਬਵੇ, ਅਧਿਕਾਰਕ ਤੌਰ ਉੱਤੇ ਜ਼ਿੰਬਾਬਵੇ, ਦੱਖਣੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜੋ ਜ਼ਾਂਬੇਜ਼ੀ ਅਤੇ ਲਿੰਪੋਪੋ ਦਰਿਆਵਾਂ ਵਿਚਕਾਰ ਸਥਿਤ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਦੱਖਣੀ ਅਫ਼ਰੀਕਾ, ਦੱਖਣ-ਪੱਛਮ ਵੱਲ ਬੋਤਸਵਾਨਾ, ਉੱਤਰਪੱਛਮ ਵੱਲ ਜ਼ਾਂਬੀਆ ਅਤੇ ਪੂਰਬ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਹਰਾਰੇ ਹੈ। ਇਸਨੂੰ ਬਰਤਾਨੀਆ ਤੋਂ ਮਾਨਤਾ-ਪ੍ਰਾਪਤ ਅਜ਼ਾਦੀ 1980 ਦੀ ਅਪਰੈਲ ਵਿੱਚ 14 ਸਾਲਾਂ ਦੇ ਕਾਲ ਮਗਰੋਂ ਮਿਲੀ ਸੀ ਜਿਸਤੋਂ ਪਹਿਲਾਂ ਇਹ ਨਾਪ੍ਰਵਾਨਤ ਮੁਲਕ ਦੇ ਤੌਰ ਉੱਤੇ ਰੋਡੇਸ਼ੀਆ ਦੀ ਘੱਟ-ਗਿਣਤੀ ਗੋਰੀ ਸਰਕਾਰ ਦੇ ਅਧੀਨ ਸੀ ਅਤੇ ਜਿਸਨੇ ਆਪਣੀ ਅਜ਼ਾਦੀ ਦੀ ਇੱਕ-ਪੱਖੀ ਘੋਸ਼ਣਾ 1965 ਵਿੱਚ ਕਰ ਦਿੱਤੀ ਸੀ। ਰੋਡੇਸ਼ੀਆ ਥੋੜ੍ਹੀ ਦੇਰ ਲਈ ਕਾਲਿਆਂ ਦੀ ਵੱਧ-ਗਿਣਤੀ ਸਰਕਾਰ ਵਾਲਾ ਜ਼ਿੰਬਾਬਵੇ ਰੋਡੇਸ਼ੀਆ ਬਣਿਆ ਸੀ ਪਰ ਇਸਨੂੰ ਅੰਤਰਰਾਸ਼ਟਰੀ ਮਾਨਤਾ ਨਾ ਮਿਲ ਸਕੀ।

ਵਿਸ਼ੇਸ਼ ਤੱਥ ਜ਼ਿੰਬਾਬਵੇ ਦਾ ਗਣਰਾਜ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads