ਜ਼ੀਲੈਂਡੀਆ (ਮਹਾਂਦੀਪ)

ਮਹਾਂਦੀਪ From Wikipedia, the free encyclopedia

ਜ਼ੀਲੈਂਡੀਆ (ਮਹਾਂਦੀਪ)map
Remove ads

40°S 170°E

Thumb
ਜ਼ੀਲੈਂਡੀਆ ਦਾ ਧਰਾਤਾ। ਨਿਊਜ਼ੀਲੈਂਡ ਤੋਂ ਪਰ੍ਹਾਂ ਨੂੰ ਉੱਤਰ-ਉੱਤਰਪੱਛਮ ਅਤੇ ਦੱਖਣਪੱਛਮ ਵੱਲ ਜਾਣ ਵਾਲੀਆਂ ਉੱਭਰੀਆਂ ਰੇਖਾਵਾਂ ਇਸ ਮਹਾਂਦੀਪੀ ਟੁਕੜੇ ਦਾ ਹਿੱਸਾ ਨਹੀਂ ਮੰਨੀਆਂ ਜਾਂਦੀਆਂ ਅਤੇ ਨਾ ਹੀ ਆਸਟਰੇਲੀਆ (ਉਤਾਂਹ ਖੱਬੇ), ਫ਼ਿਜੀ ਜਾਂ ਵਨੁਆਤੂ (ਉਤਾਂਹ ਵਿਚਕਾਰ) ਮੰਨੇ ਜਾਂਦੇ ਹਨ।[1]

ਜ਼ੀਲੈਂਡੀਆ (/[invalid input: 'icon']zˈlændiə/), ਜਿਸ ਨੂੰ ਤਸਮਾਂਤਿਸ ਜਾਂ ਨਿਊਜ਼ੀਲੈਂਡ ਮਹਾਂਦੀਪ ਵੀ ਕਿਹਾ ਜਾਂਦਾ ਹੈ, ਇੱਕ ਗਰਕ ਹੋਇਆ ਮਹਾਂਦੀਪੀ ਟੁਕੜਾ ਹੈ ਜੋ ਲਗਭਗ 8.5-130 ਕਰੋੜ ਸਾਲ ਪਹਿਲਾਂ ਅੰਟਾਰਕਟਿਕਾ ਤੋਂ ਅਤੇ 6-8.5 ਕਰੋੜ ਸਾਲ ਪਹਿਲਾਂ ਆਸਟਰੇਲੀਆ ਤੋਂ ਵੱਖ ਹੋ ਕੇ ਡੁੱਬ ਗਿਆ।[2] ਇਹ ਪੂਰੀ ਤਰ੍ਹਾਂ ਸ਼ਾਇਦ 2.3 ਕਰੋੜ ਸਾਲ ਪਹਿਲਾਂ ਡੁੱਬ ਚੁੱਕਾ ਸੀ[3][4] ਅਤੇ ਹੁਣ ਵੀ ਇਸ ਦਾ ਬਹੁਤਾ ਹਿੱਸਾ (93%) ਪ੍ਰਸ਼ਾਂਤ ਮਹਾਂਸਾਗਰ ਹੇਠਾਂ ਡੁੱਬਿਆ ਹੋਇਆ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads