ਕਾਲਜਾ

From Wikipedia, the free encyclopedia

ਕਾਲਜਾ
Remove ads

ਕਾਲਜਾ ਜਾਂ ਜਿਗਰ ਜਾਂ ਕਲੇਜੀ ਪਾਚਣ ਪ੍ਰਨਾਲੀ ਦਾ ਇੱਕ ਜ਼ਰੂਰੀ ਅੰਗ ਹੈ ਜੋ ਕੰਗਰੋੜਧਾਰੀਆਂ ਅਤੇ ਕੁਝ ਹੋਰ ਜੰਤੂਆਂ ਵਿੱਚ ਮਿਲਦਾ ਹੈ।[2] ਇਹਦੇ ਕਈ ਕੰਮ ਹੁੰਦੇ ਹਨ ਜਿਵੇਂ ਕਿ ਜ਼ਹਿਰ-ਨਿਕਾਲ਼ਾ, ਪ੍ਰੋਟੀਨ ਸੰਸਲੇਸ਼ਣ ਅਤੇ ਪਾਚਣ ਲਈ ਜ਼ਰੂਰੀ ਜੀਵ-ਰਸਾਇਣਾਂ ਨੂੰ ਬਣਾਉਣਾ।[3] ਇਹ ਹੋਂਦ ਬਰਕਰਾਰ ਰੱਖਣ ਵਾਸਤੇ ਲਾਜ਼ਮੀ ਹੁੰਦਾ ਹੈ; ਅਜੇ ਤੱਕ ਲੰਮੇ ਸਮੇਂ ਲਈ ਜਿਗਰ ਦਾ ਘਾਟਾ ਪੂਰਾ ਕਰਨ ਦਾ ਕੋਈ ਉਪਾਅ ਨਹੀਂ ਹੈ ਭਾਵੇਂ ਥੋੜ੍ਹੇ ਸਮੇਂ ਵਾਸਤੇ ਕਾਲਜਾ ਨਿਤਾਰਨ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਵਿਸ਼ੇਸ਼ ਤੱਥ ਕਾਲਜਾ/ਜਿਗਰ, ਜਾਣਕਾਰੀ ...
Remove ads

ਬਣਤਰ

Thumb
Capillaries, sinusoid on right

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads