ਜੀਰਾ
From Wikipedia, the free encyclopedia
Remove ads
ਜੀਰਾ (ਅੰਗਰੇਜ਼ੀ: Cumin, ਗੁਰਮੁਖੀ: ਕਿਊਮਿਨ /ˈkjuːm[invalid input: 'ɨ']n/ ਜਾਂ ਯੂਕੇ: /ˈkʌm[invalid input: 'ɨ']n/, ਯੂਐਸ: /ˈkuːm[invalid input: 'ɨ']n/; ਕਿਊਮਿਨਮ ਸਾਇਮੀਨਮ) ਏਪੀਏਸ਼ੀ ਪਰਵਾਰ ਦਾ ਇੱਕ ਪੁਸ਼ਪੀ ਪੌਦਾ ਹੈ। ਇਹ ਪੂਰਬੀ ਭੂਮਧ ਸਾਗਰ ਤੋਂ ਲੈ ਕੇ ਭਾਰਤ ਤੱਕ ਦੇ ਖੇਤਰ ਦਾ ਮੂਲ ਨਿਵਾਸੀ ਹੈ। ਇਸ ਦੇ ਹਰ ਇੱਕ ਫਲ ਵਿੱਚ ਸਥਿਤ ਇੱਕ ਬੀਜ ਵਾਲੇ ਬੀਜਾਂ ਨੂੰ ਸੁਕਾ ਕੇ ਬਹੁਤ ਸਾਰੇ ਖਾਣ-ਪੀਣ ਵਿਅੰਜਨਾਂ ਵਿੱਚ ਸਾਬਤ ਜਾਂ ਪਿਸੇ ਹੋਏ ਮਸਾਲੇ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਇਹ ਵਿੱਖਣ ਵਿੱਚ ਸੌਫ਼ ਦੀ ਤਰ੍ਹਾਂ ਹੁੰਦਾ ਹੈ। ਸੰਸਕ੍ਰਿਤ ਵਿੱਚ ਇਸਨੂੰ ਜੀਰਕ ਕਿਹਾ ਜਾਂਦਾ ਹੈ, ਜਿਸਦਾ ਮਤਲਬ ਹੈ, ਅਨਾਜ ਦੇ ਜੀਰਣ ਹੋਣ ਵਿੱਚ (ਪਚਣੇ ਵਿੱਚ) ਸਹਾਇਤਾ ਕਰਨ ਵਾਲਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads