ਜੁਆਨ ਮੈਨੁਅਲ ਸਾਂਤੋਸ

From Wikipedia, the free encyclopedia

ਜੁਆਨ ਮੈਨੁਅਲ ਸਾਂਤੋਸ
Remove ads

ਜੁਆਨ ਮੈਨੁਅਲ ਸਾਂਤੋਸ ਕਾਲਡੇਰੋਨ (ਸਪੇਨੀ: [xwan maˈnwel ˈsantos kaldeˈɾon];ਜਨਮ 10 ਅਗਸਤ 1951) ਇੱਕ ਕੋਲੰਬੀਆਈ ਸਿਆਸਤਦਾਨ ਹੈ, ਉਹ 7 ਅਗਸਤ 2010 ਤੋਂ 2018 ਤੱਕ ਕੋਲੰਬੀਆ ਦਾ ਪ੍ਰਧਾਨ ਰਿਹਾ। ਉਸਨੇ ਰਾਸ਼ਟਰਪਤੀ ਆਲਵਰੂ ਉਰਾਈਵ ਦੀ ਥਾਂ ਲਈ ਅਤੇ 2016 ਨੋਬਲ ਅਮਨ ਪੁਰਸਕਾਰ ਦਾ ਉਹੀ ਇੱਕਮਾਤਰ ਵਿਜੇਤਾ ਹੈ।[1]

ਵਿਸ਼ੇਸ਼ ਤੱਥ His Excellencyਜੁਆਨ ਮੈਨੁਅਲ ਸਾਂਤੋਸ, ਉਪ ਰਾਸ਼ਟਰਪਤੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads