ਜੁਨੂੰਨ (1978 ਫ਼ਿਲਮ)
From Wikipedia, the free encyclopedia
Remove ads
'ਜੁਨੂੰਨ' 1978 ਦੀ ਬਣੀ ਸ਼ਿਆਮ ਬੇਨੇਗਲ ਦੁਆਰਾ ਨਿਰਦੇਸ਼ਿਤ, ਸ਼ਸ਼ੀ ਕਪੂਰ ਦੀ ਬਣਾਈ ਹਿੰਦੀ ਇਤਿਹਾਸਿਕ ਫ਼ਿਲਮ ਹੈ। ਇਹ ਰਸਕਿਨ ਬਾਂਡ ਦੇ ਛੋਟੇ ਨਾਵਲ "ਕਬੂਤਰਾਂ ਦੀ ਉਡਾਰੀ" 'ਤੇ ਆਧਾਰਿਤ ਹੈ। ਫ਼ਿਲਮ ਦੇ ਸਾਉਂਡਟਰੈਕ 'ਵਾਨਰਾਜ ਭਾਟੀਆ' ਦੀ ਰਚਨਾ ਹੈ ਅਤੇ ਸਿਨਮੈਟੋਗ੍ਰਾਫੀ ਗੋਬਿੰਦ ਨਿਹਾਲਾਨੀ ਦੀ ਹੈ।[1]
Remove ads
ਸਿਤਾਰੇ ਕਲਾਕਾਰ
ਹੇਠ ਲਿਖੇ ਸਿਤਾਰੇ-ਕਲਾਕਾਰ ਇਸ ਫ਼ਿਲਮ 'ਚ ਹਨ- ਸ਼ਸ਼ੀ ਕਪੂਰ, ਉਸਦੀ ਪਤਨੀ ਜੈਨੀਫ਼ਰ ਕੇਂਡਲ, ਨਫੀਸਾ ਅਲੀ, ਟਾਮ ਏਲਟਰ, ਸ਼ਬਾਨਾ ਆਜ਼ਮੀ, ਕੁਲਭੂਸ਼ਨ ਖਰਬੰਦਾ, ਨਸੀਰਉੱਦੀਨ ਸ਼ਾਹ, ਦੀਪਤੀ ਨਵਲ, ਸੁਸ਼ਮਾ ਸੇਠ ਅਤੇ ਪਰਲ ਪਦਮਸੀ ਇਸਦੀ ਕਾਸਟ ਵਿੱਚ ਸ਼ਾਮਿਲ ਹਨ।[2] ਇਸ ਫ਼ਿਲਮ ਵਿੱਚ ਸ਼ਸ਼ੀ ਅਤੇ ਜੈਨੀਫ਼ਰ ਦੇ ਬੱਚੇ ਕਰਨ ਕਪੂਰ, ਕੁਨਾਲ ਕਪੂਰ ਅਤੇ ਸੰਜਨਾ ਕਪੂਰ ਵੀ ਸ਼ਾਮਲ ਹਨ।
ਮੁੱਖ ਕਲਾਕਾਰ
- ਜਲਾਲ ਆਗ਼ਾ
- ਟਾਮ ਏਲਟਰ
- ਜੈਨੀਫ਼ਰ ਕੇਂਡਲ
- ਨਫ਼ੀਸਾ ਅਲੀ
- ਸ਼ਬਾਨਾ ਆਜ਼ਮੀ
- ਨਸੀਰੁਦੀਨ ਸ਼ਾਹ
- ਬੇਂਜਾਮਿਨ ਗਿਲਾਨੀ
- ਕੁਲਭੂਸ਼ਣ ਖਰਬੰਦਾ
- ਸੁਸ਼ਮਾ ਸੇਠ
- ਕੁਨਾਲ ਕਪੂਰ
- ਦੀਪਤੀ ਨਵਲ
- ਪਰਲ ਪਦਮਸੀ
- ਸੰਜਨਾ ਕਪੂਰ
- ਕਰਨ ਕਪੂਰ
- ਸ਼ਸ਼ੀ ਕਪੂਰ
Remove ads
ਫ਼ਿਲਮਫ਼ੇਅਰ ਪੁਰਸਕਾਰ
- 1980 'ਚ ਫ਼ਿਲਮਫ਼ੇਅਰ ਸਰਵਸ੍ਰੇਸ਼ਠ ਨਿਰਦੇਸ਼ਕ ਪੁਰਸਕਾਰ 'ਸ਼ਿਆਮ ਬੇਨੇਗਲ' ਨੂੰ ਇਸ ਫ਼ਿਲਮ ਦੇ ਨਿਰਦੇਸ਼ਨ ਲਈ ਮਿਲਿਆ।
ਹਵਾਲੇ
Wikiwand - on
Seamless Wikipedia browsing. On steroids.
Remove ads